****baarish*****

Saariyan sab ton pehlan pyar bhari sat sri akal,


dosto aj barish saade ahemedabad ch kafi ho rahi c te mainu baithe baithe ik idea aya te main kuch shabadan da jo jod tod kar ke ik nimani jihi kavita tyar kiti hae umeed hae tusi apnae sujhav jaroor diogae






*******ਬਾਰਿਸ਼********


ਘਨਘੋਰ ਘਟਾਵਾਂ ਛਾੲੀਅਾਂ ਨੇ
ਖੇਤਾਂ ਦੇ ਵਿੱਚ ਮੋਰਾਂ ਨੇ ਵੀ ਰਲ ਕੇ ਪੈਲਾਂ ਪਾੲੀਅਾਂ ਨੇ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ਰਬ ਕਰੇ ਿੲਹ ਸਾਰੀ ਬਾਰਿਸ਼ ਮੇਰੇ ਿਦਲ ਦੇ ਿਵਹੜੇ ਵਰ੍ਹ ਜਾਵੇ
ਹੂੰਝ ਲਵੇ ਸਭ ਬਚੀਅਾਂ ਯਾਦਾਂ, ਕੰਮ ਕੋੲੀ ਅੈਸਾ ਕਰ ਜਾਵੇ
ਗਰਜਦੇ ਬਦਲ ਤੱਕ ਕੇ ਜਾਪੇ ਿਕ ਿੲਹ ਕੁੱਝ ਨਾ ਕੁੱਝ ਤਾਂ ਧੋਵੇਗੀ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ਿੲਸ ਬਾਰਿਸ਼ ਿਪੱਛੋਂ ਬੀ ਦਰਦਾਂ ਦੇ ਿੲਕ ਿੲਕ ਕਰ ਕੇ ਫੁੱਟਣਗੇ
ਘੇਰ ਕੇ ਮੈਨੂੰ ਕੱਲਾ ਿਕਧ੍ਹਰੇ, ਮੇਰੇ ਅਾਸੇ ਪਾਸੇ ਜੁੱਟਣਗੇ
ਕੋੲੀ ਵੇਲ੍ਹ ਦਰਦਾਂ ਦੀ ਿਨਕਲ ਿਜੰਨਾਂ ਚੋਂ,ਮੇਰੀ ਰੂਹ ਨੂੰ ਿਲਪਟ ਕੇ ਸੋਵੇਗੀਂ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ਜਾਂ ਫਿਰ ਮੈਂ ਜਾ ਕੇ ਕਿਸੇ, ਖੁੱਲੇ ਮੈਦਾਨ ਚ' ਖਲੋਵਾਂਗਾ
ਘੁਲ ਜਾਵਣਗੇ ਮੇਰੇ ਹੰਙੂ ਮੀਂਹ ਿਵੱਚ, ਮੈਂ ਜੀ ਭਰ ਕੇ ਰੋਵਾਂਗਾ
ਪਤਾ ਹੈ ਮੈਨੰੂ ਅੱਜ ੳੁਹ ਵੀ ਿਕਧਰੇ, ਿੲੰਙ ਮੇਰੇ ਵਾਂਗ ਹੀ ਰੋਵੇਗੀ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ਸੱਜਣਾਂ ਸੰਗ ਜੋ ਿਦਨ ਸੀ ਬੀਤੇ, ਲਗਦੈ ਯਾਦ ਕਰਾਓੂ ਬਾਰਿਸ਼
ਮੈਨੰੂ ੳੁਹਤੋਂ ਵੱਖ ਹੋਵਣ ਦਾ, ਅੱਜ ਰੱਜ ਕੇ ਅਹਿਸਾਸ ਕਰਾਓੂ ਬਾਰਿਸ਼
ਫਿਰ ਅਾ ਕੇ ਮੇਰੇ ਸਪਨੇ ਦੇ ਿਵੱਚ, ਕੋਲ ੳੁਹ ਮੇਰੇ ਖਲੋਵੇਗੀ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ੳੁਹਨੇ ਿਦਲ ਚੋਂ ਮੈਨੰੂ ਕੱਢ ਿਦੱਤਾ, ਮੈਂ ਭੁਲਾ ਓਸ ਨੂੰ ਪਾਿੲਅਾ ਨਹੀਂ
ਮੇਰੇ ਿਦਲ ਚ ਪੲੀ ੳੁਹਦੀ ਥਾਂ ਖਾਲੀ, ਕੋੲੀ ਬੈਠ ਓਸ ਥਾਂ ਪਾਿੲਅਾ ਨਹੀਂ
ਿਦਲ ਕਹਿੰਦਾ ਿਕਸੇ ਦਿਨ ੳੁਹ ਅਾਪੇ ਹੀ ਿੲਸ ਖਾਲੀ ਥਾਂ ਨੰੂ ਟੋਹੇਗੀ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ਮੈਂ ਬਾਰਿਸ਼ ਹਟੀ ਤੋਂ ਰਲ ਬੱਿਚਅਾਂ ਸੰਗ, ਬੋਙੁਾ ਅਾਪਣੇ ਿਸਰ ਦਾ ੳੁਤਾਰ ਿਦਓਂੂ
ਬਣਾ ਿਕਸ਼ਤੀ ੳੁਹਦੇ ਖਤਾਂ ਦੀ ਮੈਂ, ਿੲਕ ਿੲਕ ਕਰਕੇ ਹਾੜ ਿਦਓੰੂ
ਕੋੲੀ ਿਨੱਕੀ ਬੱਚੀ ਸੰਗ ਸ਼ਰਾਰਤ ਦੇ, ਜਦ ਿਕਸ਼ਤੀਂਅਾਂ ੳੁਹੋ ਡੁਬੋੲੇਗੀ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ

ੳੁਹਨੂੰ ਜਦ ਗਲਤੀ ਦਾ ਅਹਿਸਾਸ ਹੋੳੂ, ਸਭ ਛੱਡ ਛਡਾ ਕੇ ਅਾੳੂਗੀ
ਮੈਂ ਰੱਜ ਕੇ ਕਰਨੇ ਨਖਰੇ ਨੇ, ਹੱਥ ਜੋੜ ਕੇ ਮੈਨੰੂ ਮਨਾੳੂਗੀ
ੳੁਦੋਂ ਲਾ ਕੇ ਿਹੱਕ ਨਾਲ "ਸ਼ਰਨ" ੳੁਹ, ਹੰਝੂਅਾਂ ਦੇ ਹਾਰ ਪਰੋਵੇਗੀ

ਅੱਜ ਲਗਦੈ ਬਾਰਿਸ਼ ਹੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ
 
In Romans

*****BAARISH*******


Ghankor Ghatavan Chaayian Nae,
Khetan Dae Wich Moran Nae Vee Ral Ke Pailan Paayian Nae
Aj Lagdae Baarish Hovegi
Aj Lagdae Baarish Hovegi

Rab Kare Eh Saari Baarish Mere Dil De Wehdae War Jaave
Hoonjh Lave Sab Bachian Yaadan, Kam Koi Aisa Kar Jaave
Garajdae Baddal Tak Ke Jaape Ke Eh Kujh Na Kujh Tan Dhovegi

Aj Lagdae Baarish Hovegi
Aj Lagdae Baarish Hovegi

Iss Baarish Pichon Bee Dardan Dae Ik Ik Karke Futtangae
Gher Ke Mainu Kalla Kidre, Mere Aase Paase Juttangae
Koi Wael Dardan Dee Nikal Jinna Chon, Meri Rooh Nu Lipat Ke Sovegi

Aj Lagdae Baarish Hovegi
Aj Lagdae Baarish Hovegi

Ya Fer Main Jaake Kise, Khulle Maidan Ch Khalovanga
Ghul Jaavangae Mere Hanju Meenh Which, Main Jee Bhar Ke Rovanga
Pata Hae Mainu Aj Oh Vee Kidhre, Inj Mere Waang Hee Rovegi

Aj Lagdae Baarish Hovegi
Aj Lagdae Baarish Hovegi

Sajna Sang Jo Din See Beetae, Lagdae Yad Karau Baarish
Mainu Ohton Wakh Hovan Da, Aj Raj Ke Ehsaas Karau Baarish
Fir Aake Mere Sapnae Dae Which, Kol Oh Mere Khalovegi

Aj Lagdae Baarish Hovegi
Aj Lagdae Baarish Hovegi

Ohne Dil Chon Mainu Kadh Ditta, Main Bhula Os Nu Paya Nae
Mere Dil Which Payi Ohdi Than Khali, Koi Baith Os Than Paya Nae
Dil Kehnda Kise Din Oh Aaape Hee, Eh Khali Than Bharovegi


Aj Lagdae Baarish Hovegi
Aj Lagdae Baarish Hovegi

Main Bearish Hati Ton Ral Bachian Sang, Bojha Apne Sir Da Utaar Diaun
Bana Kishti Ohdae Khatan Dee Main, Ik Ik Karke Haad Diaun
Koi Nikki Bachi Sang Sharart Dae, Jad Kishtiyan Oho Duboaegee

Aj Lagdae Baarish Hovegi
Aj Lagdae Baarish Hovegi


Ohnu Jad Galti Da Ehsas Hou, Sab Chadd Chada Ke Aaugi
Main Vee Rajj Ke Karne Nakhre Nae, Hath Jod Ke Mainu Manaugi
Odon Laa Ke Hick Naal “SHARAN” Nu Oh Hanjuan De Haar Parovegi

Aj Lagdae Baarish Hovegi
Aj Lagdae Baarish Hovegi
 
Top