ਸੋਹਣੀਏ ਮਿਲ ਜਾ ਸੂਰਜ ਡੁੱਬਣ ਤੌਂ ਪਹਿਲਾ

gurpreetpunjabishayar

dil apna punabi
ਸੋਹਣੀਏ ਮਿਲ ਜਾ ਸੂਰਜ ਡੁੱਬਣ ਤੌਂ ਪਹਿਲਾ,
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ,
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

ਲੇਖਕ ਗੁਰਪ੍ਰੀਤ
 
Top