ਕੱਲਾ ਸ਼ੇਰ ਘੇਰੀਆ ਸੀ ਗਿੱਦੜਾ ਤੇ ਕਾਵਾਂ ਨੇ

KAPTAAN

Prime VIP
ਅੱਤਵਾਦ ਕਹਿ ਕੇ ਬਦਨਾਮ ਕੀਤਾ ਲਹਿਰ ਨੂੰ''

ਖੜਕੂ ਕਹਿ ਚੁੱਕੇ ਪੁੱਤ ਘਰੋ ਪਹਿਲੇ ਪਹਿਰ ਨੂੰ''

ਬਣ ਗਏ ਮੁਕਾਬਲੇ ਕਈ ਘਰੋ ਗਏ ਸੈਰ ਨੂੰ''

ਕੋਮ ਦੇ ਗੱਦਾਰਾ ਲਈ ਇਹੋ ਹੀ ਸਲਾਹਾ ਨੇ''

ਛਾਤੀ ਉੱਤੇ ਵਾਰ ਕਰੋ ਜੇ ਜੰਮੇ ਤੁਸੀ ਮਾਵਾਂ ਨੇ'''

ਕੱਲਾ ਸ਼ੇਰ ਘੇਰੀਆ ਸੀ ਗਿੱਦੜਾ ਤੇ ਕਾਵਾਂ ਨੇ
''
 
Top