UNP

about me

ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ... ਬੋਲੀ ਆਪਣੀ ਨਾਲ ਪਿਆਰ ਰਖ੍ਖਾਂ... ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ... ਮਿਲੇ ਮਾਣ ਪੰਜਾਬੀ ਨੂੰ ਦੇਸ਼ .....


Go Back   UNP > Poetry > Punjabi Poetry

UNP

Register

  Views: 647
Old 03-04-2008
Bhullar_moge_wala
 
Lightbulb about me

ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰਖ੍ਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ

 
Old 07-04-2008
grewalsandy
 
Re: about me

Bhullar ji bohat vadiya....

vaise 1 gall pucha.... eh moga, sydney te toronto kathe kive karte....

 
Old 07-04-2008
HoneY
 
Re: about me

vadhiya.......

 
Old 08-04-2008
Bhullar_moge_wala
 
Re: about me

Originally Posted by grewalsandy View Post
Bhullar ji bohat vadiya....

vaise 1 gall pucha.... eh moga, sydney te toronto kathe kive karte....
veer sydney mai 3 saal reh k aya , moga mera shehar aa, pakka niwas hun toronto ban gea aa

 
Old 08-04-2008
Loveye
 
Re: about me

good!!!!!!

 
Old 14-02-2009
jaggi633725
 
Re: about me

nice.

 
Old 14-02-2009
Rajat
 
Re: about me

nice..


Reply
« aakhri slaam | Tere Piyar Ch' Na Kete Mar Javan ! »

Contact Us - DMCA - Privacy - Top
UNP