ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ.

Jaswinder Singh Baidwan

Akhran da mureed
Staff member

ਅਸੀਂ ਹੋਏ ਆ ਆਜ਼ਾਦ ਸੰਨ ੪੭ ਵਿਚ
ਫੇਰ ਵੀ ਕਿਉ ਵਾਂਗ ਗੁਲਾਮਾ ਦੇ ਜੀਨੇ ਆ,,
ਸਿਯਾਸੀ ਜੋਰ ਜ਼ੁਲਮ ਦਾ ਜ਼ਹਰ ਕਿਉ ਘੁੱਟ ਘੁੱਟ ਪੀਨੇ ਆ...
ਓਹੀ ਮਨਮਾਨੀ ਓਹੀ ਰੋਅਬ ਤੇ ਓਹੀ ਹਕੂਮਤ ਅੱਜ ਵੀ ਆ ਦੋਸਤੋ,,
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ.....

ਕੱਡ ਫਿਰਾਂਗਿਯਾਂ ਨੂ ਅਸੀਂ ਦੇਸੀਆਂ ਦੇ ਗੁਲਾਮ ਹੋਏ,
ਬੈਠਾ ਸਿਰ ਤੇ ਇਹਨਾ ਨੂ ਅਸੀਂ ਨਿੱਤ ਸਹਰ - ਏ - ਆਮ ਰੋਏ,
ਮਾਰੇ ਗੋਰਯਾਂ ਨੂ ਸਲਾਮ ਬਥੇਰੇ, ਤੇ ਮਾਰਦੇ ਸਲਾਮ ਅਸੀਂ ਅੱਜ ਵੀ ਆ ਦੋਸਤੋ
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

੬੩ ਵਰੇ ਹੋ ਗਏ, ਮੁਲਕ ਮੇਰੇ ਨੂ ਆਜ਼ਾਦ ਹੋਯਾ,
ਫੇਰ ਵੀ ਇਹ ਖੁਸ਼ਹਾਲ ਕਿਉ ਨੀ ਜਾਪਦਾ,
ਹਰ ਮੋੜ ਤੇ ਖੜਾ ਇੱਕ ਚੋਰ, ਕਿਉ ਨੇਹਰਾ ਰਹੰਦਾ ਭਾਫ੍ਦਾ
ਬਚ ਬਚ ਲੁਟੇਰ੍ਯਾਂ ਤੋਂ, ਬਚਦੇ ਫਿਰਦੇ ਅਸੀਂ ਅੱਜ ਵੀ ਆ ਦੋਸਤੋ.
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......

ਬੇਰੋਜ਼ਗਾਰੀ ਤੇ ਭ੍ਰਾਸ੍ਤਾਚਾਰ ਦੀ ਬਿਮਾਰੀ ਨੈ ਖਾ ਲਇਆ,
ਮੁਲਕ ਸਾਡਾ ਲੀਡਰਾਂ ਨੈ ਬੰਨ ਕੁਰਸੀ ਨਾ ਬੈਠਾ ਲਇਆ,,
ਕਾਨੂਨ ਬਣੇ ਨੈ ਸਬ ਆਮ ਬੰਦੇ ਲਈ "JB"
ਅਮੀਰ ਤਾਂ ਇਹਨਾ ਨਾਲ ਖੇਡਦੇ ਅੱਜ ਵੀ ਆ ਦੋਸਤੋ
ਬੱਸ ਰੰਗ ਚਮੜੀ ਦਾ ਬਦਲਿਆ, ਗੁਲਾਮ ਤਾਂ ਅਸੀਂ ਅੱਜ ਵੀ ਆ ਦੋਸਤੋ......[/CENTER][/SIZE][/COLOR]
 
baht wadia jb veer :wah rang bann dita
veer desh azaad hoya iste loktanatr di mohar lag gayi par chalda hle v Raj tantar hi aa.
nehru khandaan to ilava hor koi hai ni india ch.har state ch ehhi haal aa.jado koi cm kursi to utarda tan apne putt-potriya nu hi kursi deke janda.punjab vich badal nu lelo kya sukhbir badal to jayad eligble hor koi hai ni.bhave sukhbir badal deputy cm aa par asaliyat ch uh hi hun raaj bhag chalaunda.te khud nu injh pesh karde jive riyasat de Raje hon.kise nu grant diti ja bjurga nu budapa pension(250 per month :slap) deni hove taan kehnge main eh dita main oh dita jive apna khet vech ke aaya hove.
galti apni lokaan di v aa.je kise minister da yaan kise raje da putt hove uhnu aven sir charayi rakhde aa. jad tak inha leadera nu sir te bethake ke rakhna injh hi honi aa
 
yaar har jagah dramebazzi aa.te leadera to bada dramebaaj koi ni.
ajeet jag banni khol lavo. ik nikka jiha butta te 15 jane hath lmme kar kar photo khichwange kite reh na jayiye kal nu paise deke akhwaar ch photo v aauni aa.
kise widhwa nu ik shawal dena taan kala kala photo khichwayu yaar eh drame ni taan hor ki ne.main ni parda ajeet jagbanni .jihra marji paise deke khabar lava leve.
 
Ravi 22 ju ne sahi keha neta giri da matlab hai khun khraba eh kursi lain de chakar che apne chache de munde da v khun kar dinde ne eh apne peo de sage nahi hoye taan desh de sage kitho honge....
 
pps309

Prime VIP
JB 22ji, awsome ....... I don't have words to praise you.

galti apni lokaan di v aa.je kise minister da yaan kise raje da putt hove uhnu aven sir charayi rakhde aa. jad tak inha leadera nu sir te bethake ke rakhna injh hi honi aa
100% sahi gal aa. Gareeb nu je osdi mehnat de 15 rs dene hon ta kehne aa ke 10 lae laa. Te apne to vadde de assi chu***** v chatde aa te paleyo paise v kharch karde aa. Wah ri insaniyat.
Galti kisse di ni, galti apni hi aa.
 
JUGGY D

BACK TO BASIC
ਬਹੁਤ ਦਰੁਸਤ ਲਿਖਿਆ ਵੀਰ ਜੀ !!
ਅੱਜ ਕਹੰਦੇ ਆ ਦੁਨਿਆ ਵਿਚ ਇਕ ਵਖਰਾ ਦੇਸ ਦਿਖਦਾ "ਮੇਰਾ ਭਾਰਤ ਮਹਾਨ"
ਪਰ ਕਿਹੜੇ ਪਾਸਿਓ ਮਹਾਨ ਆ ???
"ਭਰਿਸਟਾਚਾਰ ਦੇ"
"ਭੁਖਮਾਰੀ ਦੇ"
"ਗਰੀਬੀ ਦੇ"
ਜੇ ਜਨਤਾ ਲਈ ੧੦੦ ਰੁਪੇ ਆਉਂਦੇ ਤਾ ੧ ਰੁਪੇ ਦਾ ਦਸਵਾਂ ਹਿਸਾ ਵੀ ਜਨਤਾ ਤੱਕ ਨਹੀ ਪਹੁੰਚਦਾ !!
ਸਾਡੇ ਦੇਸ ਦੀਆ "ਰਾਜਿਆ" ਨੇ ਹੋਰ ਚੰਗਾ ਕੰਮ ਤਾ ਕੋਈ ਕਰਨਾ ਨਹੀ, ਆਪਣੀ ਬੇਹਲੇ ਬੇਠਾਂਣ ਦੀ ਤਨਖਾਹ ਉਪਰ ਚੁਕੀ ਜਾਂਦੇ ਆ !!
ਮੈਨੂ ਭਗਵੰਤ ਮਾਨ ਦੀ ਗੱਲ ਚੇਤੇ ਆਉਂਦੀ, ਕਿਹੰਦਾ,"ਮੈਨੂ ਪ੍ਰਧਾਨ ਮੰਤਰੀ ਬਨਾਓ, ਮੈਂ ੧ ਪੇਸ਼ਾ ਵੀ ਤਨਖਾਹ ਨਹੀ ਲੇੰਦਾ, ਸਗੋ ਮਹੀਨੇ ਦਾ ੫੦,੦੦੦ ਪਲਿਓ ਜਮਾ ਕਰਾਉ"
 
Top