UNP

“ਬਾਈ ਹਵਾਰੇ ਨੂੰ”

“ਬਾਈ ਹਵਾਰੇ ਨੂੰ” ਉਹ ਭੁਲੇਖੇ ਵਿਚ ਨੇ ਬਾਈ, ਜਿਹੜੇ ਸੋਚਦੇ ਨੇ ਕਿ ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ ਤਾਣ ਕੇ, ਤੈਨੂੰ ਸਾਥੋਂ ਲਕੋ ਲੈਣਗੇ। ਉਹ ਨਹੀਂ ਜਾਣਦੇ, ਤੂੰ ਤਾਂ ਸਾਡੇ .....


Go Back   UNP > Poetry > Punjabi Poetry

UNP

Register

  Views: 1536
Old 29-11-2007
Preeto
 
“ਬਾਈ ਹਵਾਰੇ ਨੂੰ”

“ਬਾਈ ਹਵਾਰੇ ਨੂੰ”


ਉਹ ਭੁਲੇਖੇ ਵਿਚ ਨੇ ਬਾਈ,
ਜਿਹੜੇ ਸੋਚਦੇ ਨੇ ਕਿ
ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ
ਤਾਣ ਕੇ,
ਤੈਨੂੰ ਸਾਥੋਂ ਲਕੋ ਲੈਣਗੇ।
ਉਹ ਨਹੀਂ ਜਾਣਦੇ,
ਤੂੰ ਤਾਂ ਸਾਡੇ ਦਿਲਾਂ ‘ਚ ਵਸਦੈਂ।
ਅਸਲ ਵਿਚ ਉਹ ਡਰਦੇ ਨੇ ਬਾਈ,
ਕਿ ਕਿਤੇ ਮੌਤ ਮੂਹਰੇ ਹਿੱਕਾਂ
ਤਾਣ ਕੇ ਖੜ੍ਹੇ,
ਦਸ਼ਮੇਸ਼ ਦੇ ਦੁਲਾਰਿਆਂ ਦੀ ਮੁਸਕੁਰਾਹਟ,
ਦੁਨੀਆਂ ਮੂਹਰੇ ਨਾ ਆ ਜਾਵੇ।
ਕਿਉਕਿ,
ਉਹਨਾਂ ਨੇ ਤਾਂ,
ਸਜਾ ਮਿਲਣ ਵਾਲੇ ਮੁਜ਼ਰਮਾਂ ਨੂੰ
ਰੋਂਦੇ ਹੀ ਵੇਖਿਐ,
ਤੇ ਤੁਸੀਂ ਜੈਕਾਰੇ ਛੱਡਦੇ,
ਉਹਨਾਂ ਤੋਂ ਜ਼ਰੇ ਨਹੀਂ ਜਾਂਦੇ।
ਤੁਹਾਨੂੰ ਫਾਂਸੀ ਦੀ ਸਜਾ ਸੁਣਾ
ਕੇ ਵੀ,
ਅਦਾਲਤ ਨੂੰ ਆਪਣਾ ਆਪ ਹਾਰਦਾ ਦਿਸਦੈ,
ਤੇ ਤੁਸੀ ਜੇਤੂ ਲੱਗਦੇ ਓ।
ਸੁਣਿਐ ਬਾਈ,
ਉਹਨਾਂ ਨੇ ਬੁੜੈਲ ਦੀਆਂ ਕੰਧਾਂ,
ਸਟੀਲ ਦੀਆਂ ਬਣਾ ਦਿੱਤੀਆਂ ਨੇ।
ਹਾ ਹਾ ਹਾ ਹਾ,
ਉਹ ਹਾਰ ਰਹੇ ਨੇ ਬਾਈ,
ਤੇ ਤੁਸੀਂ ਜਿੱਤ ਰਹੇ ਓ।
ਉਹ ਸੋਚਦੇ ਨੇ,
ਸੂਰਜ ਨੂੰ ਕਤਲ ਕਰਕੇ,
ਹਨੇਰ ਫੈਲਾ ਦੇਣਗੇ,
ਪਰ ਸੂਰਜ ਦੀਆਂ ਕਿਰਨਾਂ ਤਾਂ,
ਪੂਰੇ ਪੰਜਾਬ ਵਿਚ ਫੈਲ ਚੁੱਕੀਆਂ ਨੇ।
ਸਚੁਮੱਚ ਬਾਈ,
ਹੁਣ ਤੈਨੂੰ ਸਿਖ ਗੱਭਰੂ,
ਅੱਤਵਾਦੀ ਨਹੀਂ ‘ਯੋਧਾ’ ਆਖਦੇ ਨੇ।
ਤੇਰੀ ਤੱਕਣੀ ਤੇ ਤੇਰੀ ਤੋਰ ਦੇ
ਕਾਇਲ ਨੇ।
ਸੜਕਾਂ ਉੱਤੇ ਸੰਘਰਸ਼ ਕਰ ਰਹੇ ਲੋਕ,
ਨਾਹਰੇ ਮਾਰ ਰਹੇ ਨੇ,
‘ਜੇਕਰ ਜ਼ੁਲਮ ਨਾ ਥੰਮਣਗੇ,
ਘਰ ਘਰ ਹਵਾਰੇ ਜੰਮਣਗੇ’।
ਤੈਨੂੰ ਪਤੈ ਬਾਈ,
ਤੇਰੇ, ਚਿੱਟੀ ਕਮੀਜ਼ ਤੇ ਕੇਸਰੀ ਪਰਨਾ,
ਬਹੁਤ ਜਚਦੈ।
ਸਾਡੇ ਪਿੰਡ ਦੇ ਭਲਵਾਨਾਂ ਨੇ
ਤੇਰੀ ਫੋਟੋ,
ਅਖਾੜੇ ਵਿਚ ਲਗਾਈ ਹੋਈ ਐ।
ਹੁਣ ਅਸੀਂ ਸਭ ਤੇਰੇ ਨਾਲ ਆਂ ਬਾਈ,
ਤੇ ਇਸ ਦਾ ਇਕ ਕਾਰਨ ਵੀ ਐ,
ਅਸੀਂ ਅੱਜ ਜਿਉਂਦੇ ਹੀ ਤੇਰੇ
ਕਰਕੇ ਆਂ,
ਜੇ ਤੂੰ, ਬਾਈ ਦਿਲਾਵਰ ਨਾਲ ਰਲ ਕੇ,
ਮਿਥਿਹਾਸਕ ਨਹੀਂ ਇਤਿਹਾਸਕ
ਨਾਇਕ ਬਣ ਕੇ,
ਓਸ ਰਾਕਸ਼ਸ਼ ਨੂੰ ਨਾ ਉਡਾਉਂਦੇ,
ਤਾਂ ਉਸ ਨੇ ਡੇਢ ਲੱਖ ਸਿੰਘਾਂ
ਤੋਂ ਬਾਅਦ,
ਸਾਨੂੰ ਵੀ ਖਾ ਜਾਣਾ ਸੀ।
ਅਸੀਂ ਪੰਜਾਬ ਦੇ ਜਾਏ,
ਉਹਾਡੇ ਰਿਣੀ ਆਂ ਬਾਈ,
ਤੇ ਤਨੋਂ ਮਨੋਂ ਥੋਡੇ ਨਾਲ ਆਂ।
ਜੇ ਯਕੀਨ ਨਹੀਂ ਆਉਂਦਾ ਤਾਂ
ਅੰਦਰੋਂ ਉੱਚੀ ਆਵਾਜ ਵਿਚ
ਜੈਕਾਰਾ ਛੱਡ ਕੇ ਵੇਖ,
ਸਾਰਾ ਪੰਜਾਬ ਜਵਾਬ ਦਿਊਗਾ।
ਤੂੰ ਫਿਕਰ ਨਾ ਕਰੀਂ ਬਾਈ,
ਮਾਤਾ ਦੇ ਹੰਝੂ ਅਸੀ ਪੂਝਾਂਗੇ,
ਹੁਣ ਉਹ ਇਕੱਲੇ ‘ਜਗਤਾਰ’ ਦੀ ਨਹੀਂ,
ਸਾਡੀ ਸਭ ਦੀ ਮਾਂ ਐ।
ਤੇ ‘ਜਗਤਾਰ’ ਵੀ ਇਕੱਲੇ
‘ਹਵਾਰੇ’ ਪਿੰਡ ਦਾ ਨਹੀਂ,
ਪੂਰੇ ਪੰਜਾਬ ਦਾ ਪੁੱਤਰ ਐ।
ਸਾਨੂੰ ਤੇਰੇ ਨਾਲ ਭਰਾਵਾਂ ਵਾਲਾ
ਪਿਆਰ ਆ ਬਾਈ,
ਇਸੇ ਲਈ ਅੱਜ ਅਸੀਂ,
ਬੇਖੌਫ, ਨਾਹਰੇ ਮਾਰਾਂਗੇ,
‘ਜਗਤਾਰ ਸਿੰਘ’ ਜਿੰਦਾਬਾਦ,
‘ਬੱਬਰ ਹਵਾਰਾ’ ਜਿੰਦਾਬਾਦ,
ਜਿੰਦਾਬਾਦ, ਜਿੰਦਾਬਾਦ………………


BY: ਜਗਦੀਪ ਸਿੰਘ ਫਰੀਦਕੋਟ

 
Old 30-11-2007
grewalsandy
 
Re: “ਬਾਈ ਹਵਾਰੇ ਨੂੰ”

Wah bahoot vadiya ji....

Desh kaum di khatir kurbaan hon walea nu shat shat parnam....

tfs preet.

 
Old 01-12-2007
Preeto
 
Re: “ਬਾਈ ਹਵਾਰੇ ਨੂੰ”

Originally Posted by grewalsandy View Post
Wah bahoot vadiya ji....

Desh kaum di khatir kurbaan hon walea nu shat shat parnam....

tfs preet.
thanks bhaji...........at least kise ch tan himmat payi reply karan di...

 
Old 01-12-2007
smilly
 
Re: “ਬਾਈ ਹਵਾਰੇ ਨੂੰ”

thanx for sharing Dear
bhut vadiya likhaya . main aaj login hoya taan vekhaya.....
Sadi taan kaum hi shur veera di hai bhabo ji.Asin maut nu khed samjhde haan... Ser Jhuka ke ni jina asaan...

Ser jhuka ke ni jina ,chahe bando band katva davo..
Deshmesh pita de bache asin,chahe sanu vi suli chada davo.....


Sadi kaum ch kurbani den di rasam kade vi nahi mukani...
Zalamo hun taan samaj javo ek kaum kise age nahi jhukani.....


Waheguru ji ka khalsa ......
Waheguru ji ki fateh.....


 
Old 01-12-2007
Jass-DS
 
Re: “ਬਾਈ ਹਵਾਰੇ ਨੂੰ”

Bahut Wadiya Ji.......Thanks 4 Sharing...

 
Old 02-12-2007
Preeto
 
Re: “ਬਾਈ ਹਵਾਰੇ ਨੂੰ”

Originally Posted by rocky83 View Post
*deleted post*
who the hell r u??????

 
Old 02-12-2007
Preeto
 
Re: “ਬਾਈ ਹਵਾਰੇ ਨੂੰ”

Originally Posted by smilly View Post
thanx for sharing Dear
bhut vadiya likhaya . main aaj login hoya taan vekhaya.....
Sadi taan kaum hi shur veera di hai bhabo ji.Asin maut nu khed samjhde haan... Ser Jhuka ke ni jina asaan...

Ser jhuka ke ni jina ,chahe bando band katva davo..
Deshmesh pita de bache asin,chahe sanu vi suli chada davo.....


Sadi kaum ch kurbani den di rasam kade vi nahi mukani...
Zalamo hun taan samaj javo ek kaum kise age nahi jhukani.....


Waheguru ji ka khalsa ......
Waheguru ji ki fateh.....

thank you smilly ji.........hanji sahi gal aa sadi koum tan haigi he yode sur veera di aa.......

 
Old 02-12-2007
jas_jøgåñ
 
Re: “ਬਾਈ ਹਵਾਰੇ ਨੂੰ”

ssa didi... bahut sohna .. thanxx 4 sharing

 
Old 03-12-2007
Preeto
 
Re: “ਬਾਈ ਹਵਾਰੇ ਨੂੰ”

Originally Posted by jas_jøgåñ View Post
ssa didi... bahut sohna .. thanxx 4 sharing
thank you jas...................

 
Old 03-12-2007
Konvicted_Jatt
 
Re: “ਬਾਈ ਹਵਾਰੇ ਨੂੰ”

wow wat a gr8 creation sis...... tfs....

 
Old 03-12-2007
grewalsandy
 
Smile Re: “ਬਾਈ ਹਵਾਰੇ ਨੂੰ”

Originally Posted by Namani View Post
thanks bhaji...........at least kise ch tan himmat payi reply karan di...
Shuhkriya te tohada ji, jihne ehni vadiiya post payee hai.

keep up the good work. Once again thanks for sharing

 
Old 04-12-2007
Preeto
 
Re: “ਬਾਈ ਹਵਾਰੇ ਨੂੰ”

Originally Posted by Konvicted_Jatt View Post
wow wat a gr8 creation sis...... tfs....
Lai tenu hon yaad ayi?? chalo koyi na thanks........kitthe rehna aj kal??? online bhi ni dida.............

 
Old 04-12-2007
Preeto
 
Re: “ਬਾਈ ਹਵਾਰੇ ਨੂੰ”

Originally Posted by grewalsandy View Post
Shuhkriya te tohada ji, jihne ehni vadiiya post payee hai.

keep up the good work. Once again thanks for sharing
thank you thank you thank youuuuuuuuuuuuuu.............apan nu tan eda diya poems vagiara sohniya lagdiya so post kar dini aa..parni na parni thuadi marji.........

 
Old 04-12-2007
sunny240
 
Re: “ਬਾਈ ਹਵਾਰੇ ਨੂੰ”

bhaut hi wadyiea ji ..............

 
Old 04-12-2007
Preeto
 
Re: “ਬਾਈ ਹਵਾਰੇ ਨੂੰ”

Originally Posted by sunny240 View Post
bhaut hi wadyiea ji ..............
thank you...........


Reply
« koi te hega we | Rabb de charna vich jagah mil jaave.... »

Contact Us - DMCA - Privacy - Top
UNP