UNP

ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ .....


Go Back   UNP > Poetry > Punjabi Poetry

UNP

Register

  Views: 667
Old 10-09-2008
harrykool
 
Unhappy ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ


ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ

ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ

ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ

ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ

ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ

ਹੈਰੀ ੳਹਦੇ ਇਸ਼ਕ ਚ ਐਸਾ ਉਲਝਿਆ ਕਿ

ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ .........

 
Old 11-09-2008
V € € R
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

tfs.............

 
Old 11-09-2008
smilly
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

nice one

 
Old 11-09-2008
harrykool
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

dhanvad dovan veeran da............

 
Old 14-09-2008
P-a-r-d-e-s-i
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ


 
Old 21-01-2009
amanNBN
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

nice.....tfs...

 
Old 21-01-2009
Rajat
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

nice...

 
Old 06-02-2009
jaggi633725
 
Re: ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ

nice.


Reply
« ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ ?? | Mahbbat »

Contact Us - DMCA - Privacy - Top
UNP