ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ ਹ

ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ ਹੋਵੇ...
ਿਕਹਣਾ ਆਪਣੇ ਆਪ ਨੰੂ ਪਵੇ ਦੋਸ਼ੀ, ਬੰਦਾ ਇਨਾ ਨਾ ਮਜਬੂਰ ਹੋਵੇ...
ਓਹਦੇ ਹਾਸੇ ਤੇ ਕਦੀ ਨਾ ਸ਼ੱਕ ਕਰੀਏ, ਜਹਦਾ ਹੱਸਣਾ ਹੀ ਦਸਤੂਰ ਹੇਵੇ...
ਤੇ ਿਜਹੜਾ ਸੱਚੇ ਿਦਲੋ ਂਿਕਸੇ ਦੀ ਖੁਸ਼ੀ ਮੰਗੇ, ਰੱਬਾ ਖੁਸ਼ੀ ਨਾ ਓਹਦੇ ਤੇਂ ਕਦੀ ਦੂਰ ਹੋਵ
 
Re: ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ &#2

Nice.
 

GREWAL BAI

Member
Re: ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ &#2

:wah nice
 
Top