ਹੈਰੀ ਨੂੰ ਦਿਲ ਚੌਂ ਕਦੇ ਭੁਲਾਇਉਂ ਨਾ .....

'ਯਾਦਾਂ ਦੀ ਬਂਦ ਪਟਾਰੀ ਵਿਚ

ਕੁਝ ਹਾਸੇ ਤੇ ਕੁਝ ਸ਼ਿਕਵੇ ਨੇ

ਕਿਤੇ ਕੋਨੇ ਬੈ ਕੇ ਉ ਫੋਲ ਲਿਉ

ਜਿਂਦਗੀ ਦੇ ਰਂਗ ਤਮਾਸ਼ੇ ਨੇ

ਆਉਂਦੀ ਜਾਂਦੀ ਰਹਿਂਦੀ ਦੁਨੀਆ

ਦਿਲ ਤੇ ਕਦੇ ਲਗਾਇਉ ਨਾ.

ਖੌਰੇ ਕਦ ਮੇਲੇ ਹੋਵਣਗੇ

ਹੈਰੀ ਨੂੰ ਦਿਲ ਚੌਂ ਕਦੇ ਭੁਲਾਇਉਂ ਨਾ .....
 
Re: ਹੈਰੀ ਨੂੰ ਦਿਲ ਚੌਂ ਕਦੇ ਭੁਲਾਇਉਂ ਨਾ ....

nice.....tfs...
 

Rajat

Prime VIP
Re: ਹੈਰੀ ਨੂੰ ਦਿਲ ਚੌਂ ਕਦੇ ਭੁਲਾਇਉਂ ਨਾ ....

nice...

tfs...
 
Top