ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆ

ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ, ਉਹਨਾਂ ਲਈ ਅਸੀਂ ਹੁਣ ਹੋਰ ਹੋ ਗਏ,
ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ, ਸਾਡੇ ਕੋਲੋਂ ਯਾਰ ਹੁਣ ਬੋਰ ਹੋ ਗਏ,
ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ, ਨਵਾਂ ਲੱਭ ਕੋਈ ਚੰਨ, ਉਹ ਚਕੋਰ ਹੋ ਗਏ
ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ, ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ |

 

GREWAL BAI

Member
ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ, ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ
 
Top