UNP

::.ਹਂਝੂ .::

ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ, ਕਹਿਂਦੇ ਤੇਰੇ ਦਿਲ ਵਿੱਚ ਦਿਸਦਾ ਨਾ ਦੁੱਖ ਕੋਈ, ਕਹਿਂਦੇ ਤੂਂ ਕੀ ਜਾਣੇ ਪਾਕ-ਮੁਹੱਬਤ ਨੂਂ, ਤੇਰੀ ਅੱਖ ਤਾਂ ਕਦੇ ਕਿਸੇ ਲਈ ਨਹੀਂ ਰੋਈ || .....


Go Back   UNP > Poetry > Punjabi Poetry

UNP

Register

  Views: 777
Old 05-09-2008
*Sippu*
 
::.ਹਂਝੂ .::

ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ,
ਕਹਿਂਦੇ ਤੇਰੇ ਦਿਲ ਵਿੱਚ ਦਿਸਦਾ ਨਾ ਦੁੱਖ ਕੋਈ,
ਕਹਿਂਦੇ ਤੂਂ ਕੀ ਜਾਣੇ ਪਾਕ-ਮੁਹੱਬਤ ਨੂਂ,
ਤੇਰੀ ਅੱਖ ਤਾਂ ਕਦੇ ਕਿਸੇ ਲਈ ਨਹੀਂ ਰੋਈ ||
ਫ਼ਿਰ ਮੈਂ ਕਿਹਾ,"ਇਹ ਇਸ਼ਕ ਦੀਆਂ ਚੋਟਾਂ ਬੁਰੀਆਂ ਨੇ,
ਇਹ ਇਸ਼ਕ ਆਪ ਸਿਖਾ ਦੇਊਗਾ,
ਜੇ ਇਤਬਾਰ ਨਹੀਂ ਤਾਂ ਮੈਂ ਵੀਂ,
ਕਿਸੇ ਦਿਨ ਆਪਣੇ ਜ਼ਖ਼ਮ ਦਿਖਾ ਦੇਊਗਾ,
ਹਾਰ ਕੇ ਇਸ ਪਿਆਰ ਵਿੱਚੋਂ ਮੈਂ ਤਾਂ,
ਹਾਸੇ ਪਿੱਛੇ ਗ਼ਮ ਲੁਕਾਈ ਫ਼ਿਰਦਾ,
ਗਿਲਾ ਕਰਦੇ ਹੋ, ਕਿਸੇ ਲਈ ਮੈਂ ਰੋ-ਰੋ ਕੇ,
ਜਨਮਾਂ ਦੇ ਹਂਝੂ ਮੁਕਾਈ ਫ਼ਿਰਦਾ ||"

 
Old 05-09-2008
Ak47_Riskykz
 
Re: ::.ਹਂਝੂ .::

I think Punjabi text ch
thori jihi mistake aa!!!

Bt shayri good aa>!!!!

nICE 1!
TFS^^!


 
Old 05-09-2008
ramanjit kaur sandhu
 
Re: ::.ਹਂਝੂ .::

very nice g

 
Old 05-09-2008
*Sippu*
 
Re: ::.ਹਂਝੂ .::

lolz@ ak koi na adjust kar loh thx ehne dheyaan naal read karn lahi

thx raman ji for replying and liking

 
Old 05-09-2008
harrykool
 
Re: ::.ਹਂਝੂ .::

bery nice bebe...........cutie

 
Old 06-09-2008
sunny240
 
Re: ::.ਹਂਝੂ .::

nice share ji,,,,,,,,,,

 
Old 06-09-2008
*Sippu*
 
Re: ::.ਹਂਝੂ .::

thx harry and sunny foh replying and liking

 
Old 06-09-2008
*Sippu*
 
Re: ::.ਹਂਝੂ .::

thx harry and sunny foh replying and liking

 
Old 11-01-2009
amanNBN
 
Re: ::.ਹਂਝੂ .::

nice .....tfs ........

 
Old 12-02-2009
jaggi633725
 
Re: ::.ਹਂਝੂ .::

nice.


Reply
« mere apne kuj alfaaaz | ਬੇਗਰਜਾਂ ਦੀ ਦੁਨੀਆਂ ਵਿੱਚ,,,,,,,,,,,, »

Contact Us - DMCA - Privacy - Top
UNP