ਸੰਸਾਰ ਚ ਐਸੇ ਅੰਧੇ ਮਨੁੱਖ ਬਹੁਤ ਘੱਟ ਹਨ

GöLdie $idhu

Prime VIP
ਸੰਸਾਰ ਚ ਐਸੇ ਅੰਧੇ ਮਨੁੱਖ ਬਹੁਤ ਘੱਟ ਹਨ ,, ਜਿਹਨਾ ਨੂੰ ਸੰਸਾਰ ਦਿਖਾਈ ਨਹੀਂ ਦਿੰਦਾ। ਸੰਸਾਰ ਚ ਏਸੇ ਅੰਧੇ ਮਨੁੱਖ ਬਹੁਤ ਜਿਆਦਾ ਹੈ ,,ਜਿਹਨਾ ਨੂੰ ਨਿਰੰਕਾਰ ਦਿਖਾਈ ਨਹੀਂ ਦਿੰਦਾ। ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
ਗੁਰੂ ਗ੍ਰੰਥ ਸਾਹਿਬ - ਅੰਗ ੯੫੪
( ਗਿਆਨੀ ਸੰਤ ਸਿੰਘ ਜੀ ਮਸਕੀਨ )
 
Top