ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਦਿਲ ਦ&#

ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਦਿਲ ਦੀ ਗੱਲ,
ਕੁਝ ਇਸ ਤਰਾਂ ਮੁਸਕੁਰਾ ਪਏ, ਜਦ ਉਹ ਮੈਨੂੰ ਦੇਖ ਕੇ,
ਲੈ ਦੇ ਕੇ ਪੱਲੇ ਦਿਲ ਸੀ, ਉਹ ਵੀ ਬਸ ਜਾਂਦਾ ਰਿਹਾ,
ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਦਿਲ ਦੀ ਗੱਲ,
ਹਰ ਵਾਰੀ ਮੂੰਹ ਚ ਆ ਕੇ ਇੱਕ ਹਰਫ, ਹਮੇਸ਼ਾਂ ਹੀ ਦਬ ਜਾਂਦਾ ਰਿਹਾ,
 

GREWAL BAI

Member
Re: ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਦਿਲ &#259

to gud
 
Re: ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਦਿਲ &#259

nice.....
 

RUPIND3R

heaven's got a hitman
Re: ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਦਿਲ &#259

hasna ohna di aadat si asin galat andaja laa baethe...
oh hasde hasde chale gae asin apna aap gawa baethe..........
 
Top