ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………

ਨੀ ਤੈਨੂੰ ਵੀ ਕਦੀ ਗੁਜਰਿਆ ਵਕਤ ਸਤਾਉਦਾ ਏ ਕੇ ਨਹੀ ਤੈਨੂੰ ਵੀ ਕਦੀ ਗੁਜਰਿਆ ਵਕਤ ਸਤਾਉਦਾ ਏ ਕੇ ਨਹੀ ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਹੋ ਇੱਕ ਲਾਪੇ ਦੀ ਠੰਡ ਵਿੱਚ ਜਦ ਵੀ ਠਰਦੀ ਦੀ ਹੋਵੇਗੀ........ ਨੀ ਇੱਕ ਲਾਪੇ ਦੀ ਠੰਡ ਵਿੱਚ ਜਦ ਵੀ ਠਰਦੀ ਦੀ ਹੋਵੇਗੀ........ ਨੀ ਸਾਹ ਤੋ ਨੀਂਗਾਂ ਸੱਜਣ ਚੇਤੇ ਕਰਦੀ ਹੋਵੇਗੀ........ ਨੀ ਛੱਡ ਕੇ ਯਾਰ ਨਗੀਨਾਂ ਛੱਡ ਕੇ ਯਾਰ ਨਗੀਨਾਂ ਮੰਨ ਪਛਤਾਉਦਾ ਏ ਕੇ ਨਹੀ..... ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਓ ਥੂੜਾ ਤੰਗੀਆ…ਥੂੜਾ ਤੰਗੀਆ ਵਕਤ ਦੀਆ ਮਾਰਾਂ ਦੇ ਚੰਮਭੇ ਆਂ ਨੀ ਥੂੜਾ ਤੰਗੀਆ ਵਕਤ ਦੀਆ ਮਾਰਾਂ ਦੇ ਚੰਮਭੇ ਆਂ ਨੀ ਡਾਡੀਏ ਨੀ ਤੇਰੇ ਜੁਲਮਾਂ ਹਾਥੋ ਹਾਰੇ ਹੰਮਭੇ ਆਂ ਤੇਰਾ ਦਿਲ ਕਦੀ ਹਾਂ ਦਾ ਨਾਰਾਂ ਲਾਉਦਾ ਏ ਕੇ ਨਹੀ ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਨੀ ਤਿਰਕੇ ਸ਼ੀਸ਼ੇ ਦੀਵਾਰਾਂ ਤੇ ਕੋਣ ਸਜਾਉਦਾ ਏ.. ਹਾਏ ਕਿਸੇ ਨਜ਼ਰ ਤੋ ਡਿੱਗਿਆ ਨੂੰ ਗੱਲ ਕਿਹੜਾ ਲਾਉਦਾ ਏ... ਨੀ ਕਿਸੇ ਨਜ਼ਰ ਤੋ ਡਿੱਗਿਆ ਨੂੰ ਗੱਲ ਕਿਹੜਾ ਲਾਉਦਾ ਏ... ਹਾਏ ਡੀਗਾ ਕੋਈ ਖਾਬਾਂ ਵਿੱਚ ਬੁਲਾਉਦਾ ਏ ਕੇ ਨਹੀ.. ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਓ ਗਲੀ-ਗਲੀ ਵਿੱਚ ਹੁਣ ਤਾਂ ਚਰਚਾਂ ਆਮ ਹੋਗਿਆ ਏ.. ਨੀ ਗਲੀ-ਗਲੀ ਵਿੱਚ ਅੱਜ-ਕੱਲ ਚਰਚਾਂ ਆਮ ਹੋਗਿਆ ਏ.. ਨੀ ਕੁਝ ਮਸ਼ਹੂਰ ਤੇ ਕੁਝ ਕਹਿੰਦੇ ਬਦਨਾਮ ਹੋਗਿਆ ਏ.. ਨੀ ਕੁਝ ਮਸ਼ਹੂਰ ਤੇ ਕੁਝ ਕਹਿੰਦੇ ਬਦਨਾਮ ਹੋਗਿਆ ਏ.. ਹਾਏ ਤੈਨੂੰ ਗੀਤਾਂ ਵਾਲਾ [[[ਚੀਮਾ]]... ਤੈਨੂੰ ਗੀਤਾਂ ਵਾਲਾ [[ਦੇਬੀ]] ਭਾਉਦਾ ਏ ਕੇ ਨਹੀ.. ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………… ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………
 
Top