UNP

ਸੋਨੇ ਦੀ ਲੋੜ ਕਿੱਥੇ ਹੈ?

----ਸੋਨੇ ਦੀ ਲੋੜ ਕਿੱਥੇ ਹੈ? ਆਹੀ ਸੋਨਾ ਵੇਚ ਵੱਟ ਕੇ ਅਜਿਹੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦੇ ਘਰ ਰਿਪੇਅਰ ਕਰਵਾਏ ਜਾ ਸਕਦੇ ਹਨ, ਜੋ ਟੁੱਟੇ ਭੱਜੇ ਹਨ। ਮੰਦਰਾਂ ਗੁਰਦੁਆਰਿਆਂ ਚ .....


Go Back   UNP > Poetry > Punjabi Poetry

UNP

Register

  Views: 920
Old 21-10-2018
GöLdie $idhu
 
Post ਸੋਨੇ ਦੀ ਲੋੜ ਕਿੱਥੇ ਹੈ?

----ਸੋਨੇ ਦੀ ਲੋੜ ਕਿੱਥੇ ਹੈ?
ਆਹੀ ਸੋਨਾ ਵੇਚ ਵੱਟ ਕੇ ਅਜਿਹੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦੇ ਘਰ ਰਿਪੇਅਰ ਕਰਵਾਏ ਜਾ ਸਕਦੇ ਹਨ, ਜੋ ਟੁੱਟੇ ਭੱਜੇ ਹਨ। ਮੰਦਰਾਂ ਗੁਰਦੁਆਰਿਆਂ ਚ ਕਰੋੜਾਂ ਰੁਪਏ ਦੇ ਕੇ ਬਾਬੇ ਨਾਨਕ ਦੇ ਸਿਧਾਂਤ ਸੱਚਾ ਸੌਦਾ ਯਾਨੀ ਵੰਡ ਛਕੋ ਦਾ ਬਹੁਤ ਤਗੜਾ ਘਾਣ ਹੋਇਆ। ਬਾਬੇ ਨਾਨਕ ਨੇ ਕਿਹਾ ਸੀ ਲੋੜਵੰਦਾਂ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ, ਉਹਦੇ ਵਿਚ ਪਾਓ। ਪਰ ਆਪਾਂ ਪਤਾ ਨਹੀਂ ਕਿੱਧਰ ਤੁਰ ਪਏ! ਠੀਕ ਹੈ ਭਾਈ ਤੁਹਾਡੀ ਸ਼ਰਧਾ ਹੈ। ਪਰ ਆਪਣੀ ਸ਼ਰਧਾ ਦੀ ਵਰਤੋਂ ਬਾਬੇ ਨਾਨਕ ਦੇ ਸਿਧਾਂਤ ਮੁਤਾਬਕ ਕਰੋ ਤਾਂ ਕਿੰਨਾ ਚੰਗਾ ਹੋਵੇ!🙏🙏🙏

 
Old 11-02-2019
ijaspreetbrar
 
Re: ਸੋਨੇ ਦੀ ਲੋੜ ਕਿੱਥੇ ਹੈ?

Thanks


Reply
« ਸੰਸਾਰ ਚ ਐਸੇ ਅੰਧੇ ਮਨੁੱਖ ਬਹੁਤ ਘੱਟ ਹਨ | ਦਿੱਲ ਦਹਿਲਾਉਨਾਂ ਦੁਸਹਿਰਾ ਅੰਮ੍ਰਿਤਸਰ ਦਾ »

Similar Threads for : ਸੋਨੇ ਦੀ ਲੋੜ ਕਿੱਥੇ ਹੈ?
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ

Contact Us - DMCA - Privacy - Top
UNP