UNP

ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋਕੋ

ਸੋਚੋ ਕੁਝ ਵਿਚਾਰੋ ਲੋਕੋ ਨਾ ਕੁੱਖਾਂ ’ਚ ਧੀਆਂ ਮਾਰੋ ਲੋਕੋ ਹਾਅ ਏਨ੍ਹਾਂ ਦੀ ਲਗਜੂ ਥੋਨੂੰ,ਨਰਕਾਂ ਦਾ ਰਾਹ ਦਿਖਾਉਣਗੀਆਂ ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ, ਨੂੰਹਾਂ ਕਿਥੋਂ ਆਉਣਗੀਆਂ ਬੱਚੇ ਨੂੰ ਤੁਸੀਂ .....

Go Back   UNP > Poetry > Punjabi Poetry

UNP

Register

  Views: 1016
Old 25-08-2008
harrykool
 
Unhappy ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋਕੋ

ਸੋਚੋ ਕੁਝ ਵਿਚਾਰੋ ਲੋਕੋ ਨਾ ਕੁੱਖਾਂ ’ਚ ਧੀਆਂ ਮਾਰੋ ਲੋਕੋ
ਹਾਅ ਏਨ੍ਹਾਂ ਦੀ ਲਗਜੂ ਥੋਨੂੰ,ਨਰਕਾਂ ਦਾ ਰਾਹ ਦਿਖਾਉਣਗੀਆਂ
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ, ਨੂੰਹਾਂ ਕਿਥੋਂ ਆਉਣਗੀਆਂ
ਬੱਚੇ ਨੂੰ ਤੁਸੀਂ ਬੱਚਾ ਸਮਝੋ,ਮੁੰਡਾ-ਕੁੜੀ ਨਾ ਜਾਣੋ
ਦੋਵਾਂ ਦੀ ਕਰੋ ਪਰਿਵਰਸ਼ ਬਰਾਬਰ,ਆਪਣਾ ਫ਼ਰਜ਼ ਪਛਾਣੋ
ਕਿਸੇ ਹਾਲਤ ਵਿਚ ਹੋਵਣ ਧੀਆਂ, ਤੁਹਾਡੀ ਖ਼ੈਰ ਮਨਾਉਣਗੀਆਂ
ਵਿਚ ਬੁਢਾਪੇ ਪੁੱਤਰ-ਨੂੰਹਾਂ, ਜਦ ਹੋ ਜਾਵਣ ਲਾਂਭੇ
ਪੇਕੇ ਘਰ ਫਿਰ ਧੀ ਹੀ ਆ ਕੇ,‘ਬਾਪੂ’ ਤਾਈਂ ਸਾਂਭੇ
ਜੋ ਖਾਣ ਦੀ ਇੱਛਾ ਓਹਦੀ, ਉਹੀਓ ਚੀਜ਼ ਖੁਆਉਣਗੀਆਂ
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ
ਮਾਦਾ ਭਰੂਣ ਹੱਤਿਆਵਾਂ ਦਾ ਹੜ੍ਹ, ਅਲਟਰਾਸਾਊਂਡ ਲੈ ਆਈ
ਘਟ ਕਰਤੀ ਕੁੜੀਆਂ ਦੀ ਗਿਣਤੀ, ਮੁੰਡਿਆਂ ਦੀ ਹੋਂਦ ਵਧਾਈ
ਮੁੰਡਿਆਂ ਨੂੰ ਵਿਆਹੁਣ ਦੀਆਂ ਵੀ, ਹੁਣ ਚਿੰਤਾਵਾਂ ਖਾਣਗੀਆਂ
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ
ਭਰੂਣ ਹੱਤਿਆਵਾਂ ਦਾ ਇਹ ਜੇਕਰ, ਜਾਰੀ ਰਿਹਾ ਵਰਤਾਰਾ
ਕਈ ਰਿਸ਼ਤਿਆਂ ਦੀ ਹੋਂਦ ਹੀ ਮਿਟਜੂ,ਸੰਤੁਲਨ ਵਿਗੜਜੂ ਸਾਰਾ
ਫੇਰ ਨਾਨਾ-ਨਾਨੀ ਕਹਿਣ ਵਾਲੀਆਂ, ਲੱਭੀਆਂ ਵੀ ਨਾ ਥਿਆਉਣਗੀਆਂ
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ

Old 25-08-2008
Royal_Punjaban
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

thanx..........

Old 26-08-2008
smilly
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

BAHOT BAHOT VADIYAA

Old 26-08-2008
harrykool
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

Originally Posted by smilly View Post
BAHOT BAHOT VADIYAA
dhanvad smily veer..........

Old 26-08-2008
harrykool
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

Originally Posted by Royal_Punjaban View Post
thanx..........

welcum ginni g...............

Old 27-08-2008
himmat_10
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

Very Good Dear , keep it up!!!!!!!!!!!!11

Old 27-08-2008
harrykool
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

Originally Posted by himmat_10 View Post
Very Good Dear , keep it up!!!!!!!!!!!!11
dhanvad veer.............

Old 28-08-2008
kuldeepsidhu
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

very nice thought

Old 28-08-2008
sunny240
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

bahut wadyiea ji.............

Old 11-01-2009
amanNBN
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

veri nice ...................tfs ........

Old 11-01-2009
Rajat
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

Old 12-02-2009
jaggi633725
 
Re: ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋ

nice.

Reply
« ਅੱਖਾਂ | ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ..." »

Similar Threads for : ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋਕੋ
ਆਸ਼ਕ ਤੋ ਵੱਡਾ ਇਥੇ ਹੋਣਾ ਕੋਈ ਗਰੀਬ ਨਾ
ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ
Lyrics Na Na Sohniye- Harjit Harman
ਨਾ ਮਾਰੋ ਨਾ ਮਾਰੋ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP