UNP

ਸੀਨੇ ਚੋਂ ਇੱਕ ਹੂਕ ਹੈ ਉੱਠਦੀ............

ਸੀਨੇ ਚੋਂ ਇੱਕ ਹੂਕ ਹੈ ਉੱਠਦੀ ਤੇ ਹਾਉਂਕਾ ਬਣ ਬਣ ਜਾਵੇ ਹਾਏ ਰੱਬਾ ਡਰ ਲੱਗਦਾ ਰਹਿੰਦਾ ਕਿਤੇ ਯਾਰ ਵਿੱਛੜ ਨਾ ਜਾਵੇ ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ .....


Go Back   UNP > Poetry > Punjabi Poetry

UNP

Register

  Views: 810
Old 02-08-2008
Royal_Punjaban
 
ਸੀਨੇ ਚੋਂ ਇੱਕ ਹੂਕ ਹੈ ਉੱਠਦੀ............

ਸੀਨੇ ਚੋਂ ਇੱਕ ਹੂਕ ਹੈ ਉੱਠਦੀ
ਤੇ ਹਾਉਂਕਾ ਬਣ ਬਣ ਜਾਵੇ
ਹਾਏ ਰੱਬਾ ਡਰ ਲੱਗਦਾ ਰਹਿੰਦਾ ਕਿਤੇ ਯਾਰ ਵਿੱਛੜ ਨਾ ਜਾਵੇ

ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ
ਸੱਚ ਕਹਿੰਦੇ ਇਸ਼ਕ ਬੀਮਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਕੱਲਿਆਂ ਨੇ ਮਿਲਣਾ ਜਿਸ ਥਾਵੇਂ ਓਹ ਥਾਵਾਂ ਕਿਥੇ ਭੁੱਲਦੀਆਂ ਨੇ
ਸਿਰ ਧੱਰ ਕੇ ਸਾਉਣਾ ਜਿੰਨਾ ਤੇ ਉਹ ਬਾਹਾਂ ਕਿੱਥੇ ਭੁੱਕਦੀਆਂ ਨੇ
ਵਿੱਛੜੀ ਚੀਜ ਪਿਆਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਚੁੰਮ ਚੁੰਮ ਕੇ ਫੋਟੋ ਸੱਜਣਾ ਦੀ ਸੀਨੇ ਨਾਲ ਘੁੱਟ ਕੇ ਲਾਉਂਦੇ ਨੇ
ਇਹ ਕੀ ਭਾਣਾ ਹੈ ਵਰਤ ਗਿਆ ਦਿਨ ਰਾਤ ਕੀਰਨੇ ਪਾਉਂਦੇ ਨੇ
ਰੋ ਰੋ ਕੇ ਉੱਮਰ ਗੁਜਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਸਾਰਾ ਕੁੱਝ ਭਾਵੇਂ ਫੁੱਟ ਜਾਵੇ ਇੱਕ ਲੇਖ ਮੱਥੇ ਦਾ ਫੁੱਟੇ ਨਾ
ਕਹੇ ਕੋਟਲੀ ਵਾਲਾ ਸੱਤਾ ਕਿੱਤੇ ਲੱਗ ਕੇ ਕਿਸੇ ਦੀ ਟੁੱਟੇ ਨਾ
ਸੀਨੇ ਤੇ ਚਲਦੀ ਆਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ


 
Old 02-08-2008
harrykool
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

very nice tfs..

 
Old 02-08-2008
THE GODFATHER
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

wonderful...

 
Old 05-08-2008
close ur eyes and make a wish
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

nice..............
thanks for sharing

 
Old 05-08-2008
Shaukeen Jatti
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

Awesome

 
Old 06-08-2008
Konvicted_Jatt
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

hun main kee kaha.... bahut-bahut vadiya.....tfs

 
Old 06-08-2008
smilly
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

Superb dear.....

 
Old 12-02-2009
jaggi633725
 
Re: ਸੀਨੇ ਚੋਂ ਇੱਕ ਹੂਕ ਹੈ ਉੱਠਦੀ...........

nice.


Reply
« Kaun hai jo.........!!! | ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ, »

Similar Threads for : ਸੀਨੇ ਚੋਂ ਇੱਕ ਹੂਕ ਹੈ ਉੱਠਦੀ............
ਪਹਿਲਾ-ਪਹਿਲਾ ਪਿਆਰ....
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ..tu hi tu ha
Why were they Killed?
ਮਾਂ-ਬੋਲੀ ਪੰਜਾਬੀ
ਮੇਰਾ ਕੋਈ ਨਹੀ ਹੈ ਸਬ ਕੇ ਸਬ

Contact Us - DMCA - Privacy - Top
UNP