UNP

ਸਾਰਿਆ ਤੋਂ ਵਧ ਤੂੰ ਜੱਚਦੀ

ਹੋਇਆ ਕੁੜਿਆ ਦਾ ਕੱਠ ਨਾ ਕੋਈ ਕਿਸੇ ਨਾਲ ਘੱਟ ਪਰ ਸਾਰਿਆ ਤੋਂ ਵਧ ਤੂੰ ਜੱਚਦੀ ਤੂੰ ਹਸਦੀ ਨੀ ਜਦੋਂ ਤੂੰ ਹਸਦੀ ਮੱਠੀ ਮੱਠੀ ਸੀਨੇ ਵਿੱਚ ਅੱਗ ਮੱਚਦੀ ਤੂੰ ਹੱਸਦੀ ਨੀ .....


Go Back   UNP > Poetry > Punjabi Poetry

UNP

Register

« Ishq | Tera alag andaaz hai »

 

  Views: 1104
Old 30-08-2008
Ravivir
 
ਸਾਰਿਆ ਤੋਂ ਵਧ ਤੂੰ ਜੱਚਦੀ

ਹੋਇਆ ਕੁੜਿਆ ਦਾ ਕੱਠ
ਨਾ ਕੋਈ ਕਿਸੇ ਨਾਲ ਘੱਟ
ਪਰ ਸਾਰਿਆ ਤੋਂ ਵਧ ਤੂੰ ਜੱਚਦੀ
ਤੂੰ ਹਸਦੀ ਨੀ ਜਦੋਂ ਤੂੰ ਹਸਦੀ
ਮੱਠੀ ਮੱਠੀ ਸੀਨੇ ਵਿੱਚ ਅੱਗ ਮੱਚਦੀ
ਤੂੰ ਹੱਸਦੀ ਨੀ ਜਦੋਂ ਤੂੰ ਹੱਸਦੀ


ਜਦ ਦੰਦਾ ਥੱਲੇ ਬੁਲ ਥੋੜਾ ਦਬ ਲੈੰਦੀ ਏ
ਦਿਲ ਅਲਰ ਕੁਆਰਿਆਂ ਦੇ ਕੱਢ ਲੈੰਦੀ ਏ
ਨੀ ਤੂੰ ਦਿਲ ਵਿੱਚ ਚੋਰੀ ਚੋਰੀ ਜਾਵੇ ਵਸਦੀ
ਤੂੰ ਹੱਸਦੀ ..................................!


ਮੁੱਖ ਜਿੰਵੇ ਅੰਬਰਾਂ ਤੇ ਚੰਨ ਹੋਵੇ ਚੜਿਆ
ਇੱਕ ਇੱਕ ਤਾਰਾ ਤੇਰੀ ਚੁੰਨੀ ਉਤੇ ਜੜਿਆ
ਗੁੱਡੀ ਲਗਦੀ ਏ ਮੈਨੂੰ ਤੁੰ ਨਿਰੀ ਕੱਚ ਦੀ
ਤੂੰ ਹਸਦੀ ...............................!


ਮਾਰੇ ਨੈਣਾਂ ਦੇ ਨਿਸ਼ਾਨੇ ਦਿਲਾਂ ਤੇ ਕੱਸ ਕੱਸ ਕੇ
ਲੁੱਟ ਲੈਦੀਂ ਚਿੱਟਿਆ ਦੰਦਾਂ ਦੇ ਵਿੱਚ ਹਸ ਕੇ
ਤੇਰੀ ਇਸ਼ਕ ਖੁਮਾਰੀ ਹਡਾਂ ਚ ਜਾਵੇ ਰੱਚਦੀ
ਤੂੰ ਹਸਦੀ.....................................!


ਰੱਬ ਦੀਆਂ ਮੇਹਰਾਂ ਰਹਿਣ ਤੇਰੇ ਉਤੇ ਬੱਲੀਏ
ਲੇਲਾ ਸ਼ਗਨਾ ਦੀ ਚੂੰਨੀ ਚੱਲ਼ ਗਹਿਲੇਵਾਲ ਚੱਲੀਏ
ਤੇਰੀ ਮੇਰੀ ਜੋੜੀ ਦੇਖੀ ਕਿੰਨੀ ਜੱਚਦੀ
ਤੂੰ ਹੱਸਦੀ ਨੀ ਜਦੋਂ ਤੂੰ ਹੱਸਦੀ
ਮੱਠੀ ਮੱਠੀ ਸੀਨੇ ਅੱਗ ਮੱਚਦੀ

 
Old 30-08-2008
grewalsandy
 
Re: ਸਾਰਿਆ ਤੋਂ ਵਧ ਤੂੰ ਜੱਚਦੀ

bohat vadiya veere...tfs....

 
Old 30-08-2008
Royal_Jatti
 
Re: ਸਾਰਿਆ ਤੋਂ ਵਧ ਤੂੰ ਜੱਚਦੀ

niceeeeeeeeeeeeeee

 
Old 30-08-2008
close ur eyes and make a wish
 
Re: ਸਾਰਿਆ ਤੋਂ ਵਧ ਤੂੰ ਜੱਚਦੀ

bhut vadiya

 
Old 30-08-2008
V € € R
 
Re: ਸਾਰਿਆ ਤੋਂ ਵਧ ਤੂੰ ਜੱਚਦੀ

vadiyaa ji...............

 
Old 30-08-2008
Loveangel
 
Re: ਸਾਰਿਆ ਤੋਂ ਵਧ ਤੂੰ ਜੱਚਦੀ

berry niceeeeeeeee

 
Old 30-08-2008
harrykool
 
Re: ਸਾਰਿਆ ਤੋਂ ਵਧ ਤੂੰ ਜੱਚਦੀ

kaim a 22................

 
Old 31-08-2008
Ravivir
 
Re: ਸਾਰਿਆ ਤੋਂ ਵਧ ਤੂੰ ਜੱਚਦੀ

thanks 22 grewal & copy to all
thanks 4 reply

 
Old 04-09-2008
sunny240
 
Re: ਸਾਰਿਆ ਤੋਂ ਵਧ ਤੂੰ ਜੱਚਦੀ

nice one veer......

 
Old 04-09-2008
amarveer
 
Re: ਸਾਰਿਆ ਤੋਂ ਵਧ ਤੂੰ ਜੱਚਦੀ

ਮੁੱਖ ਜਿੰਵੇ ਅੰਬਰਾਂ ਤੇ ਚੰਨ ਹੋਵੇ ਚੜਿਆ
ਇੱਕ ਇੱਕ ਤਾਰਾ ਤੇਰੀ ਚੁੰਨੀ ਉਤੇ ਜੜਿਆ
ਗੁੱਡੀ ਲਗਦੀ ਏ ਮੈਨੂੰ ਤੁੰ ਨਿਰੀ ਕੱਚ ਦੀ
ਤੂੰ ਹਸਦੀ ..kaim a

 
Old 04-09-2008
Konvicted_Jatt
 
Re: ਸਾਰਿਆ ਤੋਂ ਵਧ ਤੂੰ ਜੱਚਦੀ

gud1.tfs

 
Old 04-09-2008
smilly
 
Re: ਸਾਰਿਆ ਤੋਂ ਵਧ ਤੂੰ ਜੱਚਦੀ

bahot vadiya dear

 
Old 17-09-2008
Ravivir
 
Re: ਸਾਰਿਆ ਤੋਂ ਵਧ ਤੂੰ ਜੱਚਦੀ

thanks 4 reply 22 ji

 
Old 21-01-2009
amanNBN
 
Re: ਸਾਰਿਆ ਤੋਂ ਵਧ ਤੂੰ ਜੱਚਦੀ

nice.....tfs...

 
Old 21-01-2009
Rajat
 
Re: ਸਾਰਿਆ ਤੋਂ ਵਧ ਤੂੰ ਜੱਚਦੀ

tfs...


Reply
« Ishq | Tera alag andaaz hai »

Similar Threads for : ਸਾਰਿਆ ਤੋਂ ਵਧ ਤੂੰ ਜੱਚਦੀ
Copy-Paste: Kutti Vehrda
ਅਸੀਂ ਸਾਹਾਂ ਤੋਂ ਵਧ ਕਿ .................

Contact Us - DMCA - Privacy - Top
UNP