UNP

ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ, ਜਿਥੇ ਬਹਿਕੇ ਗੱਪਾ ਮਾਰਦੇ ਹਾ। ਅਸੀ ਘੁਮਦੇ ਵਿਚ ਜੀਪਾ ਦੇ, ਜਾ ਸ਼ੋਕ ਬੁੱਲਟ ਦੇ ਪਾਲਦੇ ਹਾ । ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ, .....


Go Back   UNP > Poetry > Punjabi Poetry

UNP

Register

  Views: 944
Old 17-07-2008
close ur eyes and make a wish
 
ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,
ਜਿਥੇ ਬਹਿਕੇ ਗੱਪਾ ਮਾਰਦੇ ਹਾ।
ਅਸੀ ਘੁਮਦੇ ਵਿਚ ਜੀਪਾ ਦੇ,
ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।
ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,
ਯਾਰਾ ਲਈ ਜਾਨਾ ਵਾਰਦੇ ਹਾ ।
ਜਨੀ ਖਣੀ ਵੱਲ ਅੱਖ ਨੀ ਜਾਦੀ,
ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ ।
ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਹੀ ਨੂੰ,
ਤਾਹੀ ਰਹਿਦੇਂ ਮੀਰਚਾ ਵਾਰਦੇ ਹਾ ।

this is for alll punjabi boys...........

 
Old 17-07-2008
smilly
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

bahot vadiyaa dear..............

 
Old 17-07-2008
Loveye
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

gud tfs

 
Old 17-07-2008
V € € R
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

v nice ji...............

 
Old 24-07-2008
sunny240
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

bahut wadyiea ji......

 
Old 22-01-2009
amanNBN
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

nice....tfs...

 
Old 22-01-2009
Rajat
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

nice

tfs...

 
Old 04-02-2009
jaggi633725
 
Re: ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ

nice.


Reply
« Hayo rabba oYe mainu Ho gya Pyaar !! | Kar seva !! mY WorDs »

Similar Threads for : ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ

Contact Us - DMCA - Privacy - Top
UNP