UNP

ਸਾਨੂੰ ਛੱਡ ਗਿਆ ਕੱਲੜੇ

ਸਾਨੂੰ ਛੱਡ ਗਿਆ ਕੱਲੜੇ ਸਾਨੂੰ ਛੱਡ ਗਿਆ ਕੱਲੜੇ ਮੈਦਾਨ ਵਿੱਚ, ਪੈ ਗਿਆ ਰਾਹੇ ਹੱਜ ਦੇ, ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ, ਕਹਿੰਦਾ ਮੱਕੇ ਵੱਲ ਹੁੰਦੇ ਚੱਜ ਦੇ , ਨਹੀਂ ਹੋਂਵਦੇ .....


Go Back   UNP > Poetry > Punjabi Poetry

UNP

Register

  Views: 638
Old 13-11-2008
40ak7
 
ਸਾਨੂੰ ਛੱਡ ਗਿਆ ਕੱਲੜੇ

ਸਾਨੂੰ ਛੱਡ ਗਿਆ ਕੱਲੜੇ



ਸਾਨੂੰ ਛੱਡ ਗਿਆ ਕੱਲੜੇ ਮੈਦਾਨ ਵਿੱਚ,
ਪੈ ਗਿਆ ਰਾਹੇ ਹੱਜ ਦੇ,
ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ,
ਕਹਿੰਦਾ ਮੱਕੇ ਵੱਲ ਹੁੰਦੇ ਚੱਜ ਦੇ ,


ਨਹੀਂ ਹੋਂਵਦੇ ਸਿਕਾਰ ਭੁੱਖੇ ਸੇਰ ਦੇ,
ਬੱਦਲਾਂ ਦੇ ਵਾਂਗ ਗੱਜ ਕੇ,
ਬਿੰਨ ਲਵੀਂ ਨੀਤ ਤੇ ਨਿਸ਼ਾਨੇ ਪਹਿਲਾਂ,
ਜੇ ਲੱਗੀਆਂ ਦੇ ਲੈਣੇ ਰੱਜ ਵੇ,


ਲੈ ਜਾਂਦੀਆਂ ਹਵਾਵਾਂ ਹੱਥੋਂ ਖੋਹ ਕੇ,
ਜੇ ਹੱਥ ਪਾਈਏ ਪੋਲੇ ਛੱਜ ਦੇ,
ਤੈਨੂੰ ਝੰਡਣੇ ਨਾ ਆਉਂਦੇ ਚੰਨਾਂ ਫੈਸਲੇ,
ਨਹੋਰਾਂ ਮਾਰੇਂ ਵਾਂਗ ਜੱਜ ਦੇ,


ਅਸੀਂ ਅੱਡੇ ਦਿਆਂ ਖੁੰਢਾਂ ਉਤੇ ਬੈਠਦੇ,
ਤੇਰੇ ਲਈ ਸਜ-ਸਜ ਕੇ,
ਤੂੰ ਰੋਜ਼ ਦੇ ਪਰਾਹੁਣੇ ਵਾਂਗ ਵੇਖ ਸਾਨੂੰ
ਨਜ਼ਰਾਂ ਚ ਪਾਉਂਦਾ ਕਜ ਵੇ,


ਗੰਢ ਖੁੱਲਦੇ ਨਾ ਸੱਜਣਾਂ ਪਿਆਰ ਵਾਲੇ
ਸਮਾ ਲਾ ਕੇ ਨੂੜੇ ਲੱਜ਼ ਦੇ,
ਤੂੰ ਤਾਂ ਕੱਟ ਗਿਆ ਪਰੀਤ ਤਿੱਖੇ ਚਾਕੂਆਂ,
ਨਾ ਜੀਅ ਭਰੇ ਸਾਡੇ ਰੱਜ਼ ਦੇ,


ਜਿਹੜੇ ਹੁੰਦੇ ਨੇ ਭਜ਼ਾਕ ਛੋਟੀ ਦੌੜ ਦੇ,
ਨਾ ਦੂਰ ਤੱਕ ਜਾਂਦੇ ਭੱਜ ਕੇ,
ਸਾਨੂੰ ਰਹਿਣੀ ਸਦਾ ਤੇਰੀ ਹੀ ਉਡੀਕ ਚੰਨਾ
ਆਵੀਂ ਭਾਵੇਂ ਮੁੱਕੇ ਹੱਜ ਦੇ,


ਸਾਨੂੰ ਛੱਡ ਗਿਆ ਕੱਲੜੇ ਮੈਦਾਨ ਵਿੱਚ,
ਪੈ ਗਿਆ ਰਾਹੇ ਹੱਜ ਦੇ,
ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ,
ਕਹਿੰਦਾ ਮੱਕੇ ਵੱਲ ਹੁੰਦੇ ਚੱਜ ਦੇ ;

 
Old 13-11-2008
V € € R
 
Re: ਸਾਨੂੰ ਛੱਡ ਗਿਆ ਕੱਲੜੇ

nice...............

 
Old 18-11-2008
reshmi_mutiyar
 
Re: ਸਾਨੂੰ ਛੱਡ ਗਿਆ ਕੱਲੜੇ

ki likhia ithay kuj v smaajh nee aanda- punjabi parnee nee aandee sanoo

 
Old 18-11-2008
harrykool
 
Re: ਸਾਨੂੰ ਛੱਡ ਗਿਆ ਕੱਲੜੇ

tfs.........

 
Old 18-11-2008
harrykool
 
Re: ਸਾਨੂੰ ਛੱਡ ਗਿਆ ਕੱਲੜੇ

Originally Posted by remote-control View Post
ki likhia ithay kuj v smaajh nee aanda- punjabi parnee nee aandee sanoo

hah.....................punjabi nahi aundi........................

 
Old 22-11-2008
84khalsa
 
Thumbs up Good

NICE ONE DEAR

KEEP IT UP



 
Old 22-11-2008
Palang Tod
 
Re: ਸਾਨੂੰ ਛੱਡ ਗਿਆ ਕੱਲੜੇ

nice hai g........................jis nu punjabi ne aundi oh sikh lvo g.....

 
Old 18-01-2009
amanNBN
 
Re: ਸਾਨੂੰ ਛੱਡ ਗਿਆ ਕੱਲੜੇ

nice......tfs...

 
Old 18-01-2009
Rajat
 
Re: ਸਾਨੂੰ ਛੱਡ ਗਿਆ ਕੱਲੜੇ

tfs...

 
Old 10-02-2009
jaggi633725
 
Re: ਸਾਨੂੰ ਛੱਡ ਗਿਆ ਕੱਲੜੇ

nice.


Reply
« ਉਡੀਕ ਹੀ ਤਾਂ ਕਰ ਰਿਹਾ ਹਾਂ | TAINU yad kar k aj akh bhar gai »

Contact Us - DMCA - Privacy - Top
UNP