UNP

ਸਮਝੌਤਾ

ਸਮਝੌਤਾ ਤੇਰੇ ਕੋਲ ਸ਼ਿਕਵਿਆਂ ਦੀ ਭਰਮਾਰ ਹੈ, ਰੋਸਿਆਂ ਦੀ ਬਹੁਤਾਤ ਹੈ, ਤੇਰੀਆਂ ਸੁੱਝੀਆਂ ਅੱਖਾਂ ਵਿੱਚ ਕਹਿਣ ਲਈ ਬਹੁਤ ਕੁੱਝ ਹੈ ਮੇਰੇ ਕੋਲ ਸ਼ਹਿਨਸ਼ੀਲਤਾ ਨਹੀਂ, ਸੁਣਨ ਦਾ ਸਬਰ ਨਹੀਂ, ਪਰ ਇਸ .....


Go Back   UNP > Poetry > Punjabi Poetry

UNP

Register

  Views: 502
Old 15-02-2009
40ak7
 
ਸਮਝੌਤਾ

ਸਮਝੌਤਾ


ਤੇਰੇ ਕੋਲ
ਸ਼ਿਕਵਿਆਂ ਦੀ ਭਰਮਾਰ ਹੈ,

ਰੋਸਿਆਂ ਦੀ ਬਹੁਤਾਤ ਹੈ,

ਤੇਰੀਆਂ ਸੁੱਝੀਆਂ ਅੱਖਾਂ ਵਿੱਚ

ਕਹਿਣ ਲਈ ਬਹੁਤ ਕੁੱਝ ਹੈ

ਮੇਰੇ ਕੋਲ ਸ਼ਹਿਨਸ਼ੀਲਤਾ ਨਹੀਂ,

ਸੁਣਨ ਦਾ ਸਬਰ ਨਹੀਂ,

ਪਰ
ਇਸ ਵਾਰ ਸੱਚ ਬੋਲ ਰਿਹਾਂ ਹਾਂ,
ਮੈਂ ਬਦਲ ਜਾਵਾਂਗਾ,

ਆ ਸੱਜਣਾਂ

ਆ ਚੰਨ ਦੀ ਚਾਨਣੀ ਹੇਠ ਬਹਿ
ਸਮਝੌਤਾ ਕਰੀਏ;

 
Old 15-02-2009
jaggi633725
 
Re: ਸਮਝੌਤਾ

nice.


Reply
« ਤੇਰੀ ਯਾਦ ਨੇ ਕਮਲਾ ਬਣਾ ਦਿੱਤਾ..... | ਸ਼ਾਇਦ »

Contact Us - DMCA - Privacy - Top
UNP