UNP

ਸ਼ਰਮਸਾਰ

ਇੱਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਸੀ, ਖੂਬਸੂਰਤ ਬੜੀ ਸੀ ਪਰ ਜਿਹਨ ਦੀ ਬੀਮਾਰ ਸੀ, ਰੋਜ਼ ਮੈਥੋਂ ਪੁੱਛਦੀ ਸੂਰਜ ਦਿਆਂ ਬੀਜਾਂ ਦਾ ਭਾਅ, ਤੇ ਰੋਜ਼ ਮੈਥੋਂ ਪੁੱਛਦੀ ਇਹ ਬੀਜ .....


Go Back   UNP > Poetry > Punjabi Poetry

UNP

Register

  Views: 753
Old 15-09-2008
harrykool
 
ਸ਼ਰਮਸਾਰ

ਇੱਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਸੀ,
ਖੂਬਸੂਰਤ ਬੜੀ ਸੀ ਪਰ ਜਿਹਨ ਦੀ ਬੀਮਾਰ ਸੀ,
ਰੋਜ਼ ਮੈਥੋਂ ਪੁੱਛਦੀ ਸੂਰਜ ਦਿਆਂ ਬੀਜਾਂ ਦਾ ਭਾਅ,
ਤੇ ਰੋਜ਼ ਮੈਥੋਂ ਪੁੱਛਦੀ ਇਹ ਬੀਜ ਕਿੱਥੋਂ ਮਿਲਣਗੇ?
ਮੈਂ ਵੀ ਇੱਕ ਸੂਰਜ ਉਗਾਣਾ ਲੋਚਦੀ ਹਾਂ ਦੇਰ ਤੋਂ,
ਕਿਉ ਜੋ ਮੇਰਾ ਕੁੱਖ ਸੰਗ ਸਦੀਆਂ ਤੋਂ ਇਕਰਾਰ ਹੈ,
ਸੂਰਜ ਨੂੰ ਜੰਮਣ ਲਈ ਕੱਚੇ ਜਿਸਮ ਤੇ ਭਾਰ ਹੈ,
ਤੇ ਉਸ ਦਿਨ ਪਿੱਛੋਂ ਮੇਰੀ ਹੂਣ ਧੁੱਪ ਸ਼ਰਮਸਾਰ ਹੈ।

 
Old 21-01-2009
amanNBN
 
Re: ਸ਼ਰਮਸਾਰ

nice.....tfs...

 
Old 21-01-2009
Rajat
 
Re: ਸ਼ਰਮਸਾਰ

nice...

 
Old 06-02-2009
jaggi633725
 
Re: ਸ਼ਰਮਸਾਰ

nice.


Reply
« dil bhi kitna nadan hai | ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ , »

Contact Us - DMCA - Privacy - Top
UNP