UNP

ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ

ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ, ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ, ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ ਫੂਕਾਂ, ਚਟਨੀ ਖਾ ਕੇ ਕਰਾਂ ਗੁਜ਼ਾਰੇ, .....


Go Back   UNP > Poetry > Punjabi Poetry

UNP

Register

  Views: 971
Old 19-08-2008
harrykool
 
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ

ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ,
ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ,
ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ ਫੂਕਾਂ,
ਚਟਨੀ ਖਾ ਕੇ ਕਰਾਂ ਗੁਜ਼ਾਰੇ, ਰਗੜ ਗੰਡੇ ਦੀਆਂ ਭੂਕਾਂ,
ਬੱਸ ਥੋੜੇ ਜੇਹੇ ਯਾਰ ਕਮਾਏ, ਇਜ਼ੱਤ ਨਾਲ ਸਲੂਕਾਂ,
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ |

 
Old 20-08-2008
THE GODFATHER
 
Re: ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼

punjeeri - gurdas mann...

 
Old 20-08-2008
harrykool
 
Re: ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼

Originally Posted by THE GODFATHER View Post
punjeeri - gurdas mann...
hanji 22 g...............

 
Old 20-01-2009
amanNBN
 
Re: ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼

nice.....tfs...

 
Old 20-01-2009
Rajat
 
Re: ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼

nice...

tfs...

 
Old 15-02-2009
jaggi633725
 
Re: ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼

nice.


Reply
« Love, Laughter & You | Taa'luq (Connection or Lagaav) »

Similar Threads for : ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Why were they Killed?
ਮਾਂ-ਬੋਲੀ ਪੰਜਾਬੀ
ਪੰਝੀ ਹਜ਼ਾਰੀ ਗਫੂਰਾ - ਕੁਲਵਿੰਦਰ ਸਿੰਘ ਸੰਧੂ

Contact Us - DMCA - Privacy - Top
UNP