UNP

ਵਕਤ ਆਓੁਣ ਤੇ ਢਲ ਜਾਣਾ ਜੋਬਨ

ਵਕ ਤ ਆਓੁਣ ਤੇ ਢਲ ਜਾਣਾ ਜੋਬਨ ਹੁਸਨਾਂ ਦਾ ਬਹੁਤਾ ਗੁਮਾਨ ਨਾ ਕਰੀਏ ਵਿਰਲਿਆਂ ਨੂੰ ਹੀ ਮਿਲਦਾ ਪਿਆਰ ਮਾਪਿਆਂ ਦਾ ਓੁਹਨਾਂ ਦਾ ਭੁੱਲ ਕੇ ਵੀ ਅਪਮਾਨ ਨਾ ਕਰੀਏ ਬੰਦਾ ਖਾਲੀ .....


Go Back   UNP > Poetry > Punjabi Poetry

UNP

Register

  Views: 698
Old 10-09-2008
harrykool
 
ਵਕਤ ਆਓੁਣ ਤੇ ਢਲ ਜਾਣਾ ਜੋਬਨ

ਵਕਤ ਆਓੁਣ ਤੇ ਢਲ ਜਾਣਾ ਜੋਬਨ
ਹੁਸਨਾਂ ਦਾ ਬਹੁਤਾ ਗੁਮਾਨ ਨਾ ਕਰੀਏ

ਵਿਰਲਿਆਂ ਨੂੰ ਹੀ ਮਿਲਦਾ ਪਿਆਰ ਮਾਪਿਆਂ ਦਾ
ਓੁਹਨਾਂ ਦਾ ਭੁੱਲ ਕੇ ਵੀ ਅਪਮਾਨ ਨਾ ਕਰੀਏ

ਬੰਦਾ ਖਾਲੀ ਹੱਥ ਆਇਆ,ਖਾਲੀ ਹੱਥ ਜਾਵੇਗਾ
ਇਸ ਗੱਲ ਨੂੰ ਦਿਲੋਂ ਅਨਜਾਨ ਨਾ ਕਰੀਏ

ਪੈਸਾ ਹੱਥ ਦੀ ਮੈਲ ਆਓੁਦਾ ਜਾਂਦਾ ਰਹੇਗਾ
ਮਾਯਾ ਦਾ ਬਹੁਤਾ ਧਿਆਨ ਨਾ ਕਰੀਏ

ਦੁਲਹਨ ਨੂੰ ਹੀ ਦਹੇਜ ਮੰਨੀਏ,ਦਹੇਜ ਪਿੱਛੇ
ਘਰ ਦੀ ਲਕਸ਼ਮੀ ਨੂੰ ਬਦਨਾਮ ਨਾ ਕਰੀਏ

ਧੀਆਂ-ਪੁੱਤਾਂ ਵਿੱਚ ਫਰਕ ਕਰਦੀ ਸੋਚ ਨੂੰ ਬਦਲੀਏ
ਕੁੱਖਾਂ ਨੂੰ ਅੈਂਵੇ ਸਮਸ਼ਾਨ ਨਾ ਕਰੀਏ

"ਹੈਰੀ" ੨੨ ਵਾਗੂੰ ਸਿੱਖਦੇ ਰਹੀਏ,
ਨੀਂਵੇ ਬਹੀਏ ਆਪਣੇ ਗੁਣਾਂ ਦਾ ਥਾਂ-੨ ਬਖਾਨ ਨਾ ਕਰੀਏ

 
Old 11-09-2008
V € € R
 
Re: ਵਕਤ ਆਓੁਣ ਤੇ ਢਲ ਜਾਣਾ ਜੋਬਨ

tfs..........

 
Old 11-09-2008
smilly
 
Re: ਵਕਤ ਆਓੁਣ ਤੇ ਢਲ ਜਾਣਾ ਜੋਬਨ

wow bahot vadiyaa

 
Old 11-09-2008
harrykool
 
Re: ਵਕਤ ਆਓੁਣ ਤੇ ਢਲ ਜਾਣਾ ਜੋਬਨ

thanx............

 
Old 12-02-2009
jaggi633725
 
Re: ਵਕਤ ਆਓੁਣ ਤੇ ਢਲ ਜਾਣਾ ਜੋਬਨ

nice.


Reply
« Pyaar kya hota hai hum nahi jante! | ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ; ਜੋ »

Similar Threads for : ਵਕਤ ਆਓੁਣ ਤੇ ਢਲ ਜਾਣਾ ਜੋਬਨ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Why were they Killed?
ਮਾਂ-ਬੋਲੀ ਪੰਜਾਬੀ
ਪੰਝੀ ਹਜ਼ਾਰੀ ਗਫੂਰਾ - ਕੁਲਵਿੰਦਰ ਸਿੰਘ ਸੰਧੂ

Contact Us - DMCA - Privacy - Top
UNP