ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ

minder

Member
ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ ਕੋਈ ਜਾਣਦਾ___
kise naal waaa karke nibhauna koi koi jan da___

__ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ ਕੋਈ ਜਾਣਦਾ___
___hak d kamaayi kar k roti khana koi koi jan da____

ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ___
jism ekh k neet har kise d wigad jandi____

___ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ___
___par roohan wali mohabbt pauna koi koi jan da____
 
smiley32.gif
smiley32.gif
 
Top