ਮੈਂ ਓੁਸ ਕਿਤਾਬ ਦਾ ਪੰਨਾ ਹਾਂ.....

ਮੈਂ ਓੁਸ ਕਿਤਾਬ ਦਾ ਪੰਨਾ ਹਾਂ, ਜਿਸ ਨੂੰ ਅੱਜ ਤਕ ਨ ਕੋਈ ਪੜ ਸਕਿਆ
ਮੈਂ ਓੁਹ ਪੀੜਾਂ ਵੀ ਜਰੀਆਂ ਨੇ, ਜਿਨਾਂ ਨੂੰ ਅੱਜ ਤਕ ਨ ਕੋਈ ਜਰ ਸਕਿਆ
ਮੈਂ ਓੁਸ ਦਰਿਆ ਦਾ ਮੋਤੀ ਹਾਂ,ਜਿਸ ਵਿੱਚ ਅੱਜ ਤਕ ਨ ਕਈ ਵੜ ਸਕਿਆ
ਮੈਂ ਓੁਸ ਰੋਗ ਦਾ ਰੋਗੀ ਹਾਂ, ਜਿਸ ਤੋਂ ਵਾਰਿਸ ਸ਼ਾਹ ਵੀ ਨ ਬਚ ਸਕਿਆ
 
Top