UNP

ਮੈਂ ਇੱਕ ਕੁੜੀ ਹਾਂ........

ਮੈਂ ਇੱਕ ਕੁੜੀ ਹਾਂ........ ਕਿਸੇ ਸਜੱਰੇ ਖਿਲੇ ਗੁਲਾਬ ਜਹੀ.... ਜਾਂ ਸਾਵਨ ਦੀ ਬਰਸਾਤ ਜਹੀ...... ਮੈਂ ਇੱਕ ਬੇਟੀ ਹਾਂ....... ਬਾਬਲ ਦੀ ਚਿੱਟੀ ਪੱਗ ਜਹੀ.... ਜਾਂ ਅਮੜੀ ਦੇ ਸੱਚੇ ਹੱਕ ਜਹੀ..... ਮੈਂ .....


Go Back   UNP > Poetry > Punjabi Poetry

UNP

Register

  Views: 866
Old 02-08-2008
Royal_Punjaban
 
ਮੈਂ ਇੱਕ ਕੁੜੀ ਹਾਂ........

ਮੈਂ ਇੱਕ ਕੁੜੀ ਹਾਂ........
ਕਿਸੇ ਸਜੱਰੇ ਖਿਲੇ ਗੁਲਾਬ ਜਹੀ....
ਜਾਂ ਸਾਵਨ ਦੀ ਬਰਸਾਤ ਜਹੀ......

ਮੈਂ ਇੱਕ ਬੇਟੀ ਹਾਂ.......
ਬਾਬਲ ਦੀ ਚਿੱਟੀ ਪੱਗ ਜਹੀ....
ਜਾਂ ਅਮੜੀ ਦੇ ਸੱਚੇ ਹੱਕ ਜਹੀ.....

ਮੈਂ ਇੱਕ ਭੇਣ ਹਾਂ.....
ਭਾਈ ਦੇ ਗੂੜੇ ਪਿਆਰ ਜਹੀ...
ਜਾਂ ਰਖੱੜੀ ਤੇ ਤਿਹਾਰ ਜਹੀ.....

ਮੈਂ ਇੱਕ ਮਹਿਬੂਬਾ ਹਾਂ.....
ਕਿਸੇ ਸੌਹਣੀ ਦੀ ਕੁਰਬਾਣੀ ਜਹੀ...
ਜਾਂ ਸਹਿਬਾ ਦੀ ਬੈ ਇਮਾਣੀ ਜਹੀ......

ਮੈਂ ਇੱਕ ਪਤਨੀ ਹਾਂ.....
ਓਦ੍ਹੇ ਸਾਹਾਂ ਚੱ ਵਸਦੇ ਸਾਹਾਂ ਜਹੀ...
ਜਾਂ ਸਾੜ ਕੇ ਬਣੀ ਸਵਾਹ ਜਹੀ.....

ਮੈਂ ਇੱਕ ਮਾਂ ਹਾਂ......
ਬੌਹੜ ਦੀ ਠੰਡੀ ਛਾਂ ਜਹੀ...
ਜਾਂ ਰੱਬ ਦੇ ਸੁੱਚੇ ਰੂਪ ਜਹੀ.....

ਅੱਜ ਮੈਂ ਇੱਕ ਕੂੜੀ ਹਾਂ ਤੇ ਇੱਕ ਬੇਟੀ ਵੀ ਹਾਂ.....
ਮੈਂ ਕਿਸੇ ਦੀ ਭੈਣ ਤੇ ਕਿਸੇ ਦੀ ਮਹਿਬੂਬਾ ਵੀ ਹਾਂ....
ਅੱਜ ਮੈਂ ਕਿਸੇ ਦੀ ਪਤਨੀ ਤੇ ਕਿਸੇ ਦਿ ਮਾਂ ਵੀ ਹਾਂ.....

ਪਰ ਸ਼ਇਦ ਮੈਂ ਇੱਕ ਕੁੜੀ ਹਾਂ....
ਦਾਜ ਲਈ ਸਾੜੀ ਨਾਰ ਜਹੀ...
ਜਾਂ ਪੁਤਰਾਂ ਦੀ ਦੁਤਕਾਰ ਜਹੀ....

ਮੈ ਬੱਸ ਸਿਰਫ ਇੱਕ ਕੁੜੀ ਹਾਂ....
ਕਿਸੇ ਹੱਥੌਂ ਹੌਈ ਤਬਾਹ ਜਹੀ....
ਜਾਂ ਕਿਸੇ ਕਬਰ ਨੂੰ ਜਾਂਦੇ ਰਾਹ ਜਹੀ...

ਮੈਂ ਬਸ ਇੱਕ ਕੁੜੀ ਹਾਂ...
ਕਿਸੇ ਦਿਤੇ ਹੌਏ ਸਰਾਪ ਜਹੀ ,....
ਜਾਂ ਬੰਦ ਹੌਈ ਕਿਤਾਬ ਜਹੀ......
ਮੈਂ ਸਿਰਫ ਤੇ ਸਿਰਫ ਇੱਕ ਕੁੜੀ ਹਾਂ........

 
Old 02-08-2008
THE GODFATHER
 
Re: ਮੈਂ ਇੱਕ ਕੁੜੀ ਹਾਂ........

aurat de vakh vakh saroop...

thanks for sharing gundeep!

 
Old 02-08-2008
Royal_Punjaban
 
Re: ਮੈਂ ਇੱਕ ਕੁੜੀ ਹਾਂ........

thanx u...........

 
Old 02-08-2008
harrykool
 
Re: ਮੈਂ ਇੱਕ ਕੁੜੀ ਹਾਂ........

..............

 
Old 03-08-2008
prinzdude
 
Re: ਮੈਂ ਇੱਕ ਕੁੜੀ ਹਾਂ........

THank ju ji.... its a really useful post..

 
Old 04-08-2008
Loveye
 
Re: ਮੈਂ ਇੱਕ ਕੁੜੀ ਹਾਂ........

gud........................

 
Old 05-08-2008
Konvicted_Jatt
 
Re: ਮੈਂ ਇੱਕ ਕੁੜੀ ਹਾਂ........

gud aa.... tfs

 
Old 05-08-2008
close ur eyes and make a wish
 
Re: ਮੈਂ ਇੱਕ ਕੁੜੀ ਹਾਂ........

bhut vadiya ginni
well done
its true.............

 
Old 06-08-2008
smilly
 
Re: ਮੈਂ ਇੱਕ ਕੁੜੀ ਹਾਂ........

Dear bahot hi vadiya..... Its really touching ......

 
Old 12-02-2009
jaggi633725
 
Re: ਮੈਂ ਇੱਕ ਕੁੜੀ ਹਾਂ........

very nice


Reply
« Maan mitti da karde loki.... | Yaar ~ Must Read ~ »

Contact Us - DMCA - Privacy - Top
UNP