ਮੁਖ ਉੱਤੇ ਰਖ ਕੇ ਕਿਤਾਬ ਰੋਂਦੇ ਹੋਣਗੇ.

ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੋਂਦੇ ਹੋਣਗੇ
ਡੋਬ ਕੇ ਦੋ ਦਿਲਾਂ ਨੂੰ ਝਨਾਬ ਰੋਂਦੇ ਹੋਣਗੇ
ਪਾਗਲਾਂ ਦੇ ਵਾਂਗੂ ਕਰ ਖੁਦ ਨਾਲ ਗੱਲਾਂ
ਉਚੀ ਉਚੀ ਹੱਸ ਕੇ ਜਨਾਬ ਰੋਂਦੇ ਹੋਣਗੇ
ਕੱਲੇ ਕਿਤੇ ਬੈਠ ਓਹ ਕਰ ਕਰ ਯਾਦ ਸਾਨੂੰ
ਮੁਖ ਉੱਤੇ ਰਖ ਕੇ ਕਿਤਾਬ ਰੋਂਦੇ ਹੋਣਗੇ.....:((:sadstory
 
Top