ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,ਮੈਂ &a

ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,
ਮੈਂ ਜਿਸ ਦੇ ਅਨਕੂਲ ਆਪਾ ਢਾਲਿਆ ਸਾਰੀ ਉਮਰ,




ਪਿਆਰ ਤੇਰੇ ਦਾ ਭਰਮ ਪਾਲਿਆ ਸਾਰੀ ਉਮਰ,

ਜਾਣਦਿਆਂ ਹੋਇਆਂ ਜ਼ਫ਼ਰ ਇਹ ਜਾਲਿਆ ਸਾਰੀ ਉਮਰ,

ਪਿਆਰ ਵਿਚ ਮਰ ਮਰ ਕੇ ਜੀਏ,ਫਿਰ ਜੀ ਜੀ ਕੇ ਮਰੇ,

ਇਹ ਅੱਵਲਾ ਰੋਗ ਦਿਲ ਨੂੰ ਲਾ ਲਿਆ ਸਾਰੀ ਉਮਰ,

ਸੋਚ ਕੇ ਸ਼ਾਇਦ ਕਦੇ ਉਸ ਤੋਂ ਮਿਲੂ ਸਾਨੂੰ ਵਫਾ,

ਬੇਵਫਾ ਕੋਲੋਂ ਵਫਾ ਨੂੰ ਭਾਲਿਆ ਸਾਰੀ ਉਮਰ,

ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,

ਮੈਂ ਜਿਸ ਦੇ ਅਨਕੂਲ ਆਪਾ ਢਾਲਿਆ ਸਾਰੀ ਉਮਰ,



 

Jus

Filhaal..
Re: ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,ਮੈ&#2562

ਪਿਆਰ ਤੇਰੇ ਦਾ ਭਰਮ ਪਾਲਿਆ ਸਾਰੀ ਉਮਰ,

ਜਾਣਦਿਆਂ ਹੋਇਆਂ ਜ਼ਫ਼ਰ ਇਹ ਜਾਲਿਆ ਸਾਰੀ ਉਮਰ,



ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,

ਮੈਂ ਜਿਸ ਦੇ ਅਨਕੂਲ ਆਪਾ ਢਾਲਿਆ ਸਾਰੀ ਉਮਰ,

biire eh chaar lina bahliya att ne!
 

kit walker

VIP
Staff member
Re: ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,ਮੈ&#2562

ਬੇਵਫਾ ਕੋਲੋਂ ਵਫਾ ਨੂੰ ਭਾਲਿਆ ਸਾਰੀ ਉਮਰ,

ਮਿਲ ਕੇ ਵੀ ਉਹਦੇ ਮੇਰੇ ਵਿਚ ਫਾਸਲਾ ਬਣਿਆ ਰਿਹਾ,

ਮੈਂ ਜਿਸ ਦੇ ਅਨਕੂਲ ਆਪਾ ਢਾਲਿਆ ਸਾਰੀ ਉਮਰ,


nice work
 
Top