ਮਾਰਦਾ ਜਦ ਆਪਣਾ ਹੀ ਮਾਰਦਾ,ਗੈਰ ਹਥੋਂ ਯਾਰ ਮਰਦਾ ਕੌ

ਮਾਰਦਾ ਜਦ ਆਪਣਾ ਹੀ ਮਾਰਦਾ,
ਗੈਰ ਹਥੋਂ ਯਾਰ ਮਰਦਾ ਕੌਣ ਹੈ,


ਲਗਦੀ ਹੈ ਅਵਾਜ਼ ਮੈਨੂੰ ਆਪਣੀ,
ਵੇਖਿਉ ਇਹ ਹਾਉਕੇ ਭਰਦਾ ਕੌਣ ਹੈ,
ਮਾਰਦਾ ਜਦ ਆਪਣਾ ਹੀ ਮਾਰਦਾ,
ਗੈਰ ਹਥੋਂ ਯਾਰ ਮਰਦਾ ਕੌਣ ਹੈ,
ਸੀ ਕਦੇ ਹੁੰਦਾ ਜ਼ਮਾਨਾ ਪਿਆਰ ਦਾ,
ਹੁਣ ਕਿਸੇ ਨੂੰ ਪਿਆਰ ਕਰਦਾ ਕੌਣ ਹੈ,
ਇਹ ਤਾਂ ਸਿਰਫ ਵਕਤ ਦਾ ਹੈ ਹੇਰ ਫੇਰ,
ਜਿੱਤੀ ਬਾਜ਼ੀ ਵਰਨਾ ਹਰਦਾ ਕੌਣ ਹੈ,
 

brar$$

New member
Re: ਮਾਰਦਾ ਜਦ ਆਪਣਾ ਹੀ ਮਾਰਦਾ,ਗੈਰ ਹਥੋਂ ਯਾਰ ਮਰਦਾ ਕ&#2636

ਮਾਰਦਾ ਜਦ ਆਪਣਾ ਹੀ ਮਾਰਦਾ,
ਗੈਰ ਹਥੋਂ ਯਾਰ ਮਰਦਾ ਕੌਣ ਹੈ


nic nic nic nic nic nic nic nic nic nic nic
 

jaggi37

Member
Re: ਮਾਰਦਾ ਜਦ ਆਪਣਾ ਹੀ ਮਾਰਦਾ,ਗੈਰ ਹਥੋਂ ਯਾਰ ਮਰਦਾ ਕ&#2636

nice thinking

but tell me how u write in punjabi language
 
Re: ਮਾਰਦਾ ਜਦ ਆਪਣਾ ਹੀ ਮਾਰਦਾ,ਗੈਰ ਹਥੋਂ ਯਾਰ ਮਰਦਾ ਕ&#2636

wadiya likhya bire, gall wi sachi hai (1st 2 lines)
 
Re: ਮਾਰਦਾ ਜਦ ਆਪਣਾ ਹੀ ਮਾਰਦਾ,ਗੈਰ ਹਥੋਂ ਯਾਰ ਮਰਦਾ ਕ&#2636

att kra diti .
 
Top