ਮਰ ਮੈਂ ਵੀ ਜਾਣਾ, ਜਿਓਂ ਤੈਥੋਂ ਵੀ ਨੀ ਹੋਣਾ

ਮਰ ਮੈਂ ਵੀ ਜਾਣਾ,
ਜਿਓਂ ਤੈਥੋਂ ਵੀ ਨੀ ਹੋਣਾ,

ਦਿਲ ਮੇਰਾ ਟੁੱਟਣਾ,
ਅੱਖਾਂ ਤੇਰੀਆਂ ਨੇ ਵੀ ਰੋਣਾ,

ਨੀਂਦ ਮੇਰੀ ਉੱਡਣੀ ਰਾਤ ਨੂੰ
ਤੂੰ ਵੀ ਨੀ ਸੌਣਾ,

ਦਾਰੂ ਮੈਂ ਪੀਣੀ,
ਹੁਲਾਰਾ ਤੈੰਨੂ ਵੀ ਔਣਾ,

ਇਸ਼ਕ ਮੈਂ ਕੀਤਾ,
ਤੇ ਵੇਖੀਂ ਕਮਲੀ ਤੂੰ ਵੀ ਹੋਣਾ
 

Saini Sa'aB

K00l$@!n!
ਦਿਲ ਮੇਰਾ ਟੁੱਟਣਾ,
ਅੱਖਾਂ ਤੇਰੀਆਂ ਨੇ ਵੀ ਰੋਣਾ


sach likhiya ji :yj
 
Top