ਮਨੁੱਖ

GöLdie $idhu

Prime VIP
ਮਨੁੱਖ 'ਧਨ ਦੀ ਖਾਤਰ ਸਾਰਾ ਦਿਨ ਭੱਜ-ਦੌੜ ਕੇ ਮਿਹਨਤ ਕਰ ਸਕਦਾ ,,,,,
ਪਰ ,,
ਪ੍ਰਮਾਤਮਾ ਦੀ ਖਾਤਰ ਸਮੇਂ ਦਾ ਦਸਵੰਧ ਵੀ ਨਹੀਂ ਕੱਢ ਸਕਦਾ ,,,,, ਮਨੁੱਖ "ਧਨ" ਦੀ ਖਾਤਰ ਸਾਰੀ-ਸਾਰੀ ਰਾਤ ਵੀ ਜਾਗ ਸਕਦਾ ਹੈ ,,,,,
ਪਰ ,,
ਮਨੁੱਖ "ਧਰਮ" ਦੀ ਖਾਤਰ ਅੰਮ੍ਰਿਤ ਵੇਲੇ ਇੱਕ ਘੰਟੇ ਲਈ ਵੀ ਨਹੀਂ ਜਾਗ ਸਕਦਾ ,,,, ਸਾਰੋ ਦਿਨਸੁ ਮਜੂਰੀ ਕਰੈ ॥
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥

ਮਨੁੱਖ ਸਾਰਾ ਦਿਨ ( ਮਾਇਆ ਦੀ ਖਾਤਰ ) ਮਿਹਨਤ ਮਜਦੂਰੀ ਕਰ ਸਕਦਾ ਹੈ ,,
ਪਰ ,,
ਜਦੋਂ ਪ੍ਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾਂ , ਉਦੋਂ ਇਉਂ ਹੁੰਦਾ ਜਿਵੇਂ ਸਿਰ ਉੱਤੇ ਬਿਜਲੀ ਪੈ ਜਾਂਦੀ ਹੈ ,,
( ਗਿਆਨੀ ਸੰਤ ਸਿੰਘ ਜੀ ਮਸਕੀਨ )
 
Top