ਮਨੁੱਖ ਮਸ਼ੀਨ

Arun Bhardwaj

-->> Rule-Breaker <<--
ਸਾਉਂਣ ਸੁੱਕਾ ਲੰਘ ਰਿਹੈ, ਦਿਸਣ ਨਾਂ ਕਿਧਰੇ ਮੋਰ,
ਚਾਰ ਚੁਫ਼ੇਰੇ ਪੈ ਰਿਹਾ, ਪਾਗਲ ਜਿਹਾ ਇੱਕ ਸ਼ੋਰ ।

ਹੁਣ ਖੇਤੀਂ ਜ਼ਹਿਰਾਂ ਉੱਗੀਆਂ, ਤੇ ਪਾਣੀ ਹੋਏ ਪਲੀਤ,
'ਵਿਕਾਸ' ਦੇ ਨਾਂ ਤੇ ਬੰਦੇ ਨੇ, ਇਹ ਤੋਰੀ ਕੈਸੀ ਰੀਤ ।

'ਕੰਕਰੀਟ ਜੰਗਲ ਨੇ ਉੱਗ ਰਹੇ, ਖ਼ਾਲੀ ਨਹੀਂ ਜ਼ਮੀਨ,
ਧਰਤ ਨੰਗੀ ਹੈ ਹੋ ਰਹੀ, ਬਣਿਆਂ ਮਨੁੱਖ ਮਸ਼ੀਨ ।

(ਬਲਕਾਰ ਜ਼ੀਰਾ) dated:10-08-2012
 
Top