ਬੇਕਦਰਾਂ ਦੀ ਯਾਰੀ ਨਾਲੋ ਨਾਂ ਹੀ ਯਾਰ ਬਣਾਈਏ

Pardeep

๑۩۩๑┼●ℛŐŶ
============================
ਬੇਕਦਰਾਂ ਦੀ ਯਾਰੀ ਨਾਲੋ ਨਾਂ ਹੀ ਯਾਰ ਬਣਾਈਏ
ਸੱਪਾ ਆਖਿਰ ਡੰਗਣਾ ਹੁੰਦਾ ਬੇਸ਼ੱਕ ਦੁੱਧ ਪਿਲਾਈਏ


ਹੁਣ ਕੀ ਰੋਈਏ ਤੇ ਕੀ ਹੱਸੀਏ ਜੇ ਇਕ ਦੁੱਖ ਹੋਵੇ ਤਾਂ ਦੱਸੀਏ
ਸਾਨੂੰ ਅੰਦਰ ਤੀਕਰ ਕੋਹ ਛੱਡਿਆ ਕੋਹ ਛੱਡੀਆ ਗੁੱਜੀਆਂ ਮਾਰਾ ਨੇ
ਸਾਡੀ ਪਿੱਠ ਤੇ ਜਿਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾ ਨੇ

ਕਿਸ ਵੇਲੇ ਕਿਸ ਨੇ ਕੀ ਕੀਤੀ ਨਾਂ ਛੇਡੋ ਦਰਦ ਕਹਾਣੀ ਨੂੰ..
ਬਸ ਜਾਨ ਬਚਾਈ ਫਿਰਦੇ ਹਾਂ ਗਮ ਖਾਂ ਗਏ ਜਿੰਦ ਨਿਮਾਣੀ ਨੂੰ
ਹੋ ਪੱਤਾ ਪੱਤਾ ਕਿਰ ਜਾਣਾ ਕਿਰ ਜਾਣਾ ਮਸਤ ਬਹਾਰਾਂ ਨੇ
ਸਾਡੀ ਪਿੱਠ ਤੇ ਜਿਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾ ਨੇ

============================
 

Rajat

Prime VIP
Re: ਬੇਕਦਰਾਂ ਦੀ ਯਾਰੀ ਨਾਲੋ ਨਾਂ ਹੀ ਯਾਰ ਬਣਾਈ

tfs..
 
Top