ਫੁੱਲਾਂ ਦੇ ਕੋਮਲ ਅਹਿਸਾਸ ਵਰਗੀ

poetry

Member
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ,
ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ ਪਰ ਤੇਜ ਹਵਾਵਾਂ ਤੋ ਡਰਦੀ ਏ ।
ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਪਨੇ ਤਰਦੇ ਵੇਖੇ ਨੇ,
ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਸ਼ੂਕਦਾ ਸੁਣਦਾ ਏ ।
jatinder_15kaur: ਮੈਂ ਓਸ ਨੂੰ ਕਈਂ ਵਾਰ ਆਪਣੇ ਜਜਬਾਤਾਂ ਨਾਲ ਯੁੱਧ ਕਰਦੇ ਵੇਖਿਆ ਏ ,
ਜਜਬਾਤ ਉਹ ਜੋ ਉਸ ਨੇ ਸਾਂਭ ਰੱਖੇ ਨੇ ਦਿਲ ਦੇ ਕਿਸੇ ਖੂਜਾਂ ਵਿੱਚ ਖਾਹਿਸਾਂ ਤੇ ਕਾਬੂ ਪਾਉਣ ਲਈ ।
ਕਦੀ ਕਦੀ ਮੈਨੂੰ ਉਹ ਕਹੁਗੀ "ਮੈ ਵੱਡੀ ਹੋ ਗਈ ਹਾਂ ਤੇ ਸਮਝਦਾਰ ਵੀ ਹੈ ਨਾ" ਪਰ ਅਸਲ ਵਿੱਚ ਹੈ
ਉਹ ਬੱਚਿਆਂ ਵਰਗੀ ....
 

poetry

Member
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ,
ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ ਪਰ ਤੇਜ ਹਵਾਵਾਂ ਤੋ ਡਰਦੀ ਏ ।
ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਪਨੇ ਤਰਦੇ ਵੇਖੇ ਨੇ,
ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਸ਼ੂਕਦਾ ਸੁਣਦਾ ਏ ।
ਮੈਂ ਓਸ ਨੂੰ ਕਈਂ ਵਾਰ ਆਪਣੇ ਜਜਬਾਤਾਂ ਨਾਲ ਯੁੱਧ ਕਰਦੇ ਵੇਖਿਆ ਏ ,
ਜਜਬਾਤ ਉਹ ਜੋ ਉਸ ਨੇ ਸਾਂਭ ਰੱਖੇ ਨੇ ਦਿਲ ਦੇ ਕਿਸੇ ਖੂਜਾਂ ਵਿੱਚ ਖਾਹਿਸਾਂ ਤੇ ਕਾਬੂ ਪਾਉਣ ਲਈ ।
ਕਦੀ ਕਦੀ ਮੈਨੂੰ ਉਹ ਕਹੁਗੀ "ਮੈ ਵੱਡੀ ਹੋ ਗਈ ਹਾਂ ਤੇ ਸਮਝਦਾਰ ਵੀ ਹੈ ਨਾ" ਪਰ ਅਸਲ ਵਿੱਚ ਹੈ
ਉਹ ਬੱਚਿਆਂ ਵਰਗੀ .....
 
Top