ਫੁੱਲਾਂ ਤੋਂ ਸੋਹਲ ਯਾਰਾ ਸਾਡੇ ਜ਼ਜ਼ਬਾਤ ਨੇ

ਫੁੱਲਾਂ ਤੋਂ ਸੋਹਲ ਯਾਰਾ ਸਾਡੇ ਜ਼ਜ਼ਬਾਤ ਨੇ
ਪਹਿਲਾਂ ਹੀ ਖੁਆਏ ਠੇਡੇ ਦੁੱਖਾਂ ਵਾਲੀ ਰਾਤ ਨੇ
ਇੱਕ ਤੂੰ ਹੀ ਸਾਡਾ ਚੰਨ ਤੇਰੀ ਚਾਨਣੀ ਦੀ ਲੋੜ ਐ
ਮਤਲਵ ਖੋਰਾਂ ਦੀ ਨਾ ਜੱਗ ਉੱਤੇ ਥੋੜ ਐ

Phulan ton sohal yara sade zazbaat ne
pehaln he khuaye thede dukha wali raat ne
ek tu he sada cahnn teri channi di lod aai
matlab khoran di na jagg utte thor aai

ਮੱਥੇ ਉੱਤੇ ਲਿਖਿਆ ਨਾ ਕਿਸੇ ਦਾ ਸੁਭਾਅ ਏ
ਪਤਾ ਓਦੋਂ ਚੱਲੇ ਜਦੋਂ ਪੈਂਦਾ ਕਿਤੇ ਵਾਹ ਏ
ਔਖੇ ਸਮੇਂ ਵਾਲਾ ਜਦੋਂ ਆਉਂਦਾ ਕਦੀ ਮੋੜ ਐ
ਮਤਲਵ ਖੋਰਾਂ ਦੀ ਨਾ ਜੱਗ ਉੱਤੇ ਥੋੜ ਐ

Mathe utte likhia na kise da subha ee
pata odo challe jadon painda kite wah ee
aaukhe same wala jado aunda kite mod aai
matlab khoran di na jagg utte thor aai

ਲੱਗਦਾ ਏ ਡਰ ਅੱਜ ਕੱਲ ਦੇ ਪਿਆਰਾਂ ਤੋਂ
ਝੂਠਿਆਂ ਉਠਾ ਤਾ ਵਿਸ਼ਵਾਸ਼ ਸੱਚੇ ਯਾਰਾਂ ਤੋਂ
ਤੋੜ ਕੇ ਪਲਾਂ ਚੋਂ ਲੈਂਦੇ ਗੈਰਾਂ ਨਾਲ ਜੋੜ ਐ
ਮਤਲਵ ਖੋਰਾਂ ਦੀ ਨਾ ਜੱਗ ਉੱਤੇ ਥੋੜ ਐ

Lagda ee dar ajj kal de payaran ton
jhuthian utha ta vishvas sache yaran ton
tod k palan ch lainde gairan nal jod aai
matlab khoran di na jagg utte thor aai

ajj kal di dunia di asli tasveer bian kardian eh kuch kaure sach nal bharian gallan tuhanu changian lagan tan apna view jarrur deo


singh kulwinder
 
Top