UNP

"ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ, ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ, ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ, ਪੋਚ - ਪੋਚ .....


Go Back   UNP > Poetry > Punjabi Poetry

UNP

Register

  Views: 791
Old 05-05-2008
honey_punjabi
 
Arrow "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,
ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,
ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਪੋਚ - ਪੋਚ ਪੱਗਾ ਜਦੋਂ ਸੋਹਣੀਆਂ ਨੇ ਬੱਨ਼ਦੇ,
ਅੱਲੜਾਂ ਦੇ ਦਿਲ ਫੇਰ ਸੂਲੀ ਉੱਤੇ ਟੰਗਦੇ,
ਤੁਹਾਡੀ ਟੌਰ ਉੱਤੇ ਮਰੇ ਹਰ ਰਕਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

"ਗੁਰੂ ਦਸ਼ਮੇਸ਼" ਹੱਥੋਂ "ਖਾਲਸਾ" ਏ ਸੱਜਿਆ,
ਵੈਰੀਆਂ ਦੇ ਮੂਹਰੇ ਸਦਾ "ਸ਼ੇਰ" ਬਣ ਗੱਜਿਆ,
ਤੁਸੀਂ ਇਜ਼ਤਾਂ ਲਈ ਹੋਏ ਕੁਰਬਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ,
ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ,
ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ

 
Old 05-05-2008
grewalsandy
 
Re: "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,




Too good veere ji... tfs.....

 
Old 05-05-2008
HoneY
 
Re: "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

nice......

 
Old 06-05-2008
full_taur
 
Re: "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

simply brilliant

 
Old 06-05-2008
saini2004
 
Re: "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

bahut ache veerey...........keep it up..........

 
Old 15-02-2009
jaggi633725
 
Re: "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

nice.


Reply
« dil tor ditta c | Itna hi yaad rakh mujhe »

Similar Threads for : "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Why were they Killed?
ਮਾਂ-ਬੋਲੀ ਪੰਜਾਬੀ
ਪੰਝੀ ਹਜ਼ਾਰੀ ਗਫੂਰਾ - ਕੁਲਵਿੰਦਰ ਸਿੰਘ ਸੰਧੂ

Contact Us - DMCA - Privacy - Top
UNP