UNP

ਪੰਜਾਬੀ ਮੇਰੀ ਜਾਨ......................

ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ | ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖ਼ੁਦਾ ਵਰਗੀ | ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ | ਪੰਜਾਬੀ .....

Go Back   UNP > Poetry > Punjabi Poetry

UNP

Register

  Views: 654
Old 22-08-2008
Royal_Jatti
 
ਪੰਜਾਬੀ ਮੇਰੀ ਜਾਨ......................

ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ

Old 22-08-2008
close ur eyes and make a wish
 
Re: ਪੰਜਾਬੀ ਮੇਰੀ ਜਾਨ.....................

nice

Old 22-08-2008
smilly
 
Re: ਪੰਜਾਬੀ ਮੇਰੀ ਜਾਨ.....................

.....

Old 22-08-2008
harrykool
 
Re: ਪੰਜਾਬੀ ਮੇਰੀ ਜਾਨ.....................

repost................bt thanx

Old 22-08-2008
V € € R
 
Re: ਪੰਜਾਬੀ ਮੇਰੀ ਜਾਨ.....................

nice.............

Old 23-08-2008
sunny240
 
Re: ਪੰਜਾਬੀ ਮੇਰੀ ਜਾਨ.....................

thnx......

Old 23-08-2008
Royal_Punjaban
 
Re: ਪੰਜਾਬੀ ਮੇਰੀ ਜਾਨ.....................

nyc a ji.......nav ji.........

Old 24-08-2008
Loveangel
 
Re: ਪੰਜਾਬੀ ਮੇਰੀ ਜਾਨ.....................

very nice

Old 20-01-2009
amanNBN
 
Re: ਪੰਜਾਬੀ ਮੇਰੀ ਜਾਨ.....................

nice.....tfs...

Old 20-01-2009
Rajat
 
Re: ਪੰਜਾਬੀ ਮੇਰੀ ਜਾਨ.....................

nice...

tfs...

Old 15-02-2009
jaggi633725
 
Re: ਪੰਜਾਬੀ ਮੇਰੀ ਜਾਨ.....................

very nice g

Old 15-02-2009
Palang Tod
 
Re: ਪੰਜਾਬੀ ਮੇਰੀ ਜਾਨ.....................

v nice......

Old 15-02-2009
grewalsandy
 
Re: ਪੰਜਾਬੀ ਮੇਰੀ ਜਾਨ.....................

bohat nice navi ji...tfs....

Jo v bhulna bhulle par maa boli yaad rave...
rehndi duniya tak Punjabi Zindabaad rave...

Reply
« Kal gall hor c.... | tapey ......tapey......!! »

Contact Us - DMCA - Privacy - Top
UNP