ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ...

"ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ,
ਕਿੱਥੇ ਗਿਆ ਜਜਬਾ, ਅੱਣਖ ਨਾਲ ਜੀਅਣ ਦਾ,
ਇੱਜਹਾਰ ਕੱਰਨੋਂ ਕਿਓਂ ਸਂਗਦੇ ਪੰਜਾਬੀ ਹੋਣ ਦਾ,
ਘੱਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ,
ਪੰਜਾਬੀਆਂ ਦਾ ਰੁੱਤਬਾ ਕਿੱਓਂ ਮਿੱਟੀ ਵਿਚ ਰੋਲਦੇ ਹੋ,
ਕਿੱਓਂ ਕੁੱੜੀ ਅੱਜ ਪੰਜਾਬੀਆਂ ਪੰਜਾਬੀ ਬੋਲਣੋਂ ਸੰਗਦੀ ,
ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ...
 

Jus

Filhaal..
22 asi panajbi vi bolde aa, ankh nal jeonde vi aa, panjabi houn da maan vi karde aa

baki ਕਿੱਓਂ ਕੁੱੜੀ ਅੱਜ ਪੰਜਾਬੀਆਂ ਪੰਜਾਬੀ ਬੋਲਣੋਂ ਸੰਗਦੀ eh gal sachi aa, sirf angreji bolan nal koi panjaban maim ni ban jandi
 

V € € R

~Badmassha Vich Shareef~
oh ji mitro main te punjabi hi bolda aa.... te itthe ik chinees nu punjabi vich sat shri akal kehna vi sekha ditta aa.... :)
'' I PROUD TO B A PUNJABI ''
 
Top