ਪਿਆਰ ਹੀ ਪਿਆਰ ਏ

minder

Member
ਜੋ ਰੁੱਸ ਗਿਆ ਉਹ ਵੀ ਪਿਆਰ ਏ
ਜੋ ਮੰਨ ਗਿਆ ਉਹ ਦਿਲਦਾਰ ਏ
ਜੋ ਅੜ ਗਿਆ ਉਸ ਨੂੰ ਮਨਾ ਲਾਂਗੇ
...
ਦਿਲ ਆਪਣੇ ਦੇ ਨਾਲ ਲਾ ਲਾਂਗੇ
ਅਸੀ ਕਿਹੜਾ ਵੰਡਣੀ ਜਮੀਨ ਏ
ਬਸ ਥੋੜੀ ਦਿਲਾ ਵਿਚ ਤਕਰਾਰ ਏ
ਨਾ ਤੇਰੀ ਜਿੱਤ ਨਾ ਮੇਰੀ ਹਾਰ ਏ
ਮਿਲਗੇ ਤਾਂ ਪਿਆਰ ਹੀ ਪਿਆਰ ਏ
 
Top