ਪਿਆਰ ਕਰਨਾ ਆਸਾਨ ਹੈ,ਪਰ ਇਜਹਾਰ ਕਰਨਾ ਮੁਸ਼ਕਿਲ,

ਪਿਆਰ ਕਰਨਾ ਆਸਾਨ ਹੈ,ਪਰ ਇਜਹਾਰ ਕਰਨਾ ਮੁਸ਼ਕਿਲ,
ਦਿਲ ਲੈਣਾ ਆਸਾਨ ਹੈ,ਪਰ ਸੰਭਾਲਨਾ ਮੁਸ਼ਕਿਲ,
ਚੰਨ-ਤਾਰੇ ਤੋੜ ਕੇ ਲਿਆਉਣ ਦਾ ਵਾਦਾ ਤਾਂ ਹਰ ਕੋਈ ਕਰਦਾ ਹੈ,
ਪਰ ਇਕ ਦੂਜੇ ਨੂੰ ਸਮਝ ਪਾਣਾ ਉਹਨਾਂ ਹੀ ਮੁਸ਼ਕਿਲ......


 
Top