<<<ਪਖੰਡੀ ਬਾਬਿਆਂ ਦੇਂ ਨਾਂ>>>


ਜੋ ਰਾਖ਼ ਦੀ ਚੁਟਕੀ ਦੇ ਦਿੰਦੇ,
ਲੋਕੀ ਰੱਬ ਓਹਨਾ ਨੂੰ ਮੰਨਦੇ ਨੇ।

ਤੇ ਹੱਥ ਫੜਾ ਡਾਂਗਾਂ ਸੋਟੇ,
ਘਰ ਮਜ਼ਲੂਮਾਂ ਦੇ ਭੰਨਦੇ ਨੇ।

ਮੁੜ ਆ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਐਸੇ ਤਾਣੇਂ ਤਣਦੇ ਨੇ..
ਬਈ ਲੋਕੀ ਮੂਰਖ ਬਣ ਕਹਿੰਦੇ ਰਹਿੰਦੇ ਇਹਨੂੰ ਮੱਥੇ ਟੇਕਣੇਂ ਬਣਦੇ ਨੇ ਜੀ-ਮੱਥੇ ਟੇਕਣੇਂ ਬਣਦੇ ਨੇ।:thappar
 

ลgǝи†.47

Codename 47
Naa Dharma de loka nu wandi jande ne,

Khore kihnu samjhonde ne te kehnu Dangi jaande ne,

Nitt Nama pwada paunde ne te loka nu ladaunde ne,

Rabb jaane ehna loka nu kitho di eh Matt khaande ne!
 
Top