ਨਾਦਾਨ

Arun Bhardwaj

-->> Rule-Breaker <<--
ਮੇਰੇ ਕਰ ਹੀ ਤੂੰ ਹੋਇਆ
ਏਸ ਗੱਲ ਦਾ ਮੇਨੂ ਮਾਨ ਨਹੀ
ਕਹਾਂ, ਤੇਰੀ ਰਤਾ ਵੀ ਲੋੜ ਨਹੀ
ਮੈਂ ਇੰਨੀ ਵੀ ਅੰਜਾਨ ਨਹੀ

ਜੇ ਕਦਮਾਂ ਸੰਗ ਸਾਡੇ ਕਦਮ ਮਿਲੇ
ਇੱਕ ਵਖਰਾ ਈ ਆਲਮ ਬਣ ਜਾਵੇ
ਪਰ ਡੋਰਾਂ ਮੰਨ ਲਾਂ ਤੇਰੇ ਈ ਹਥ
ਮੈਂ ਇੰਨੀ ਵੀ ਨਾਦਾਨ ਨਹੀ ....!!






by:- Satnam Kaur "MeriRooh"
 
Top