UNP

ਦਿਲ ਦਾ ਨਹੀਂ ਮਾੜਾ..........

ਦਿਲ ਦਾ ਨਹੀਂ ਮਾੜਾ ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ.. ਹਰ ਮੋੜ 'ਤੇ .....


Go Back   UNP > Poetry > Punjabi Poetry

UNP

Register

  Views: 734
Old 28-11-2008
Pardeep
 
ਦਿਲ ਦਾ ਨਹੀਂ ਮਾੜਾ..........

ਦਿਲ ਦਾ ਨਹੀਂ ਮਾੜਾ
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..!

 
Old 28-11-2008
Palang Tod
 
Re: ਦਿਲ ਦਾ ਨਹੀਂ ਮਾੜਾ..........

nice....

 
Old 29-11-2008
Pardeep
 
Re: ਦਿਲ ਦਾ ਨਹੀਂ ਮਾੜਾ..........

thnx g

 
Old 18-01-2009
amanNBN
 
Re: ਦਿਲ ਦਾ ਨਹੀਂ ਮਾੜਾ..........

nice..tfs

 
Old 18-01-2009
Rajat
 
Re: ਦਿਲ ਦਾ ਨਹੀਂ ਮਾੜਾ..........

tfs...

 
Old 18-01-2009
Cherryworld4u
 
Re: ਦਿਲ ਦਾ ਨਹੀਂ ਮਾੜਾ..........

kaint e 22

 
Old 10-02-2009
jaggi633725
 
Re: ਦਿਲ ਦਾ ਨਹੀਂ ਮਾੜਾ..........

nice.


Reply
« Saadi khawaahish..."sirf tenu chaun Di'' | Ohdi yaad jad v akkhan sahmne khalo jaan »

Similar Threads for : ਦਿਲ ਦਾ ਨਹੀਂ ਮਾੜਾ..........
Copy-Paste: Kutti Vehrda
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ
Why were they Killed?
ਪਿੰਡ ਦਾ ਸਿਰਨਾਵਾਂ
Sikhi naal Ishq..............Debi22

Contact Us - DMCA - Privacy - Top
UNP