UNP

ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

ਮੇਰੇ ਸੱਜਰੇ ਵੇਖੇ ਖਵਾਂਬਾਂ ਦਾ, ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ, ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ, ਕੀ ਮੁੱਲ ਪਾਵੇਂਗੀ , ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ, ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ, .....

Go Back   UNP > Poetry > Punjabi Poetry

UNP

Register

  Views: 1005
Old 15-09-2008
harrykool
 
ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,
ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,
ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,
ਕੀ ਮੁੱਲ ਪਾਵੇਂਗੀ ,
ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,
ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,
ਕੀ ਪਿਆਰ ਨਿਭਾਵੇਂਗੀ,
ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,
ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,
ਇੱਕ ਤੇਰਾ ਚਾਨਣ ਲੱਭਦਾ ਰਿਹਾ,
ਤੇਰੇ ਚੰਨ ਬਣਦੇ ਰਹੇ ਹੋਰ ਕਈ,
ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ,
ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,
ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,
ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,
ਮਾਤਮ ਤੈਥੋਂ ਕਰਿਆ ਜਾਣਾ ਨੀ,
ਅਫਸੋਸ ਰਹੂ ਜਿੰਦਗੀ ਕੱਟੀ ਦਾ,
ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,
ਫਕੀਰੀ ਗਲ ਲੈ ਤੁਰਿਆ,
ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

Old 16-09-2008
Konvicted_Jatt
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

gud aa..tfs

Old 16-09-2008
munda_wakhre_type_da
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

le amli tu ta rang ban te.. kaem ae.. aa bol hai kide vaise?

Old 16-09-2008
Royal_Jatti
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

bahut vadia a

Old 16-09-2008
harnoor
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

bohat vadiya ji..................

really very nice

Old 16-09-2008
saini2004
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

superb..........tfs

Old 16-09-2008
harrykool
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

Originally Posted by munda_wakhre_type_da View Post
le amli tu ta rang ban te.. kaem ae.. aa bol hai kide vaise?
22 bas samaj lo apne dil da hal likh dita a mai.................

Old 16-09-2008
harrykool
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

n thank ju allllllll

Old 21-01-2009
amanNBN
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

nice.....tfs...

Old 21-01-2009
Rajat
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

nice...

Old 06-02-2009
jaggi633725
 
Re: ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

nice.

Reply
« Ajeeb | Mujhey Na Maalum Main... »

Similar Threads for : ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!
Lyrics Jhutthiye Mohabbatan - G.S. Peter
ਭੁੱਲਣੇ ਨੀ ਦਿਨ ਓੁਹੋ ਕਾਲਜ ਚ..............
Lyrics Preet Harpal's Lock Up all song's lyrics..........
Lyrics Pehla pehla pyar ( Duet ) - Hardev Mahinangal
ਦਿੱਲੀਏ ਦਿਆਲਾ ਵੇਖ ਦੇਗ ਚ ਉਬਲਦਾ..

Contact Us - DMCA - Privacy - Top
UNP