ਤੇਰੇ ਅੱਗੇ ਨਹੀਂ ਚੱਲਣੀ ਮੋੱਡੇ ਟੰਗੀ ਦੁਨਾਲੀ

gurpreetpunjabishayar

dil apna punabi
ਸੋਹਣੀਏ ਤੇਰੇ ਯਾਰ ਨੇ ਰੱਖੀ 12 ਬੋਰ ਵਾਲੀ
ਕਿਉ ਡਰਦੀ ਆ ਯਾਰ ਆਪਣੇ ਤੋ ਹੀਰਏ
ਤੇਰੇ ਅੱਗੇ ਨਹੀਂ ਚੱਲਣੀ ਮੋੱਡੇ ਟੰਗੀ ਦੁਨਾਲੀ
ਸੋਹਣੀਏ ਤੇਰੇ ਯਾਰ ਨੇ ਰੱਖੀ 12 ਬੋਰ ਵਾਲੀ

ਲੇਖਕ ਗੁਰਪ੍ਰੀਤ
 
Top