ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤੇ

ਤੇਰਾ ਦਿਲ ਕਿਉਂ ਮੇਰਾ ਦਿਲ ਨਹੀ
,ਮੇਰਾ ਦਿਲ ਕਿਉਂ ਤੇਰਾ ਜਾਪੇ,


ਸਜਨੀ ਬਾਝ ਹਨੇਰਾ ਜਾਪੇ,ਜਦ ਓਹ ਆਏ ਸਵੇਰਾ ਜਾਪੇ,
ਨਾਲ ਤੁਰੇ ਤਾਂ ਝੱਟ ਮੁੱਕ ਜਾਂਦਾ,ਉਦਾਂ ਪੰਧ ਲਮੇਰਾ ਜਾਪੇ,
ਮੇਰੀ ਇਜ਼ਤ ਦੌਲਤ ਸ਼ੁਹਰਤ,ਮੈਨੂੰ ਸਭ ਕੁਝ ਤੇਰਾ ਜਾਪੇ,
ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤੇਰਾ ਜਾਪੇ,
ਜੋ ਗਮ ਤੇਰੇ ਹਿੱਸੇ ਆਇਆ,ਉਹ ਗਮ ਮੈਨੂੰ ਮੇਰਾ ਜਾਪੇ,
ਦਰਦ ਲੁਕਾ ਵੀ ਵੇਖ ਲਿਆ ਹੈ,ਏਦਾਂ ਦਰਦ ਘਨੇਰਾ ਜਾਪੇ,
ਕੀਲ ਲਈ ਜਿਸ ਮੇਰੀ ਕਾਇਆ,ਜ਼ਾਲਿਮ ਕੋਈ ਸਪੇਰਾ ਜਾਪੇ,
ਇਸ ਮਹਿਫਿਲ ਵਿਚ ਕੌਣ ਹੈ ਬੈਠਾ,ਮਹਿਕਿਆ ਚਾਰ ਚੁਫੇਰਾ ਜਾਪੇ,
ਰਹਿੰਦਾ ਮੇਰੇ ਨਾਲ ਸਦਾ ਜੋ,ਉਹ ਪਰਛਾਵਾਂ ਤੇਰਾ ਜਾਪੇ,
 

kit walker

VIP
Staff member
Re: ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤ&#2631

ਦਰਦ ਲੁਕਾ ਵੀ ਵੇਖ ਲਿਆ ਹੈ,ਏਦਾਂ ਦਰਦ ਘਨੇਰਾ ਜਾਪੇ,
ਕੀਲ ਲਈ ਜਿਸ ਮੇਰੀ ਕਾਇਆ,ਜ਼ਾਲਿਮ ਕੋਈ ਸਪੇਰਾ ਜਾਪੇ,
ਇਸ ਮਹਿਫਿਲ ਵਿਚ ਕੌਣ ਹੈ ਬੈਠਾ,ਮਹਿਕਿਆ ਚਾਰ ਚੁਫੇਰਾ ਜਾਪੇ,
ਰਹਿੰਦਾ ਮੇਰੇ ਨਾਲ ਸਦਾ ਜੋ,ਉਹ ਪਰਛਾਵਾਂ ਤੇਰਾ ਜਾਪੇ,


vah ji kaya baat hai. very good
 

Jus

Filhaal..
Re: ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤ&#2631

ਰਹਿੰਦਾ ਮੇਰੇ ਨਾਲ ਸਦਾ ਜੋ,ਉਹ ਪਰਛਾਵਾਂ ਤੇਰਾ ਜਾਪੇ, Safe broh!
 

$hokeen J@tt

Prime VIP
Re: ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤ&#2631

bahut vadiya bro............bahut vadiya........
 

kanjjar

Banned
Re: ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤ&#2631

tfs........
 
Top