ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ..tu hi tu ha

Pardeep

๑۩۩๑┼●ℛŐŶ
ੴਸਤਿਨਾਮ

ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ.........

ਤੇਰਾ ਸ਼ੁਕਰ ਹੈ,ਤੈਨੂੰ ਸਜ਼ਦਾ ਹੈ,ਤੂੰ ਹੀ ਹੈ ਪਾਲਣਹਾਰ
ਤੂੰ ਬਣਤ ਬਣਾਵੇ,ਤੂੰ ਕਾਜ ਸਵਾਰੇ,ਤੂੰ ਹੀ ਕਰੇ ਸੰਹਾਰ
ਤੂੰ ਹੀ ਕਰਦਾ ,ਤੂੰ ਹੀ ਕਰਾਉਂਦਾ ,ਤੂੰ ਹੀ ਹੈ ਸਿਰਜਣਹਾਰ
ਤੂੰ ਵਿੱਚ ਚੰਗੇ-ਮਾੜੇ,ਤੂੰ ਧੁੱਪੇ ਛਾਵੇਂ,ਤੂੰ ਹੈ ਸੱਚ ਕਰਤਾਰ
ਤੂੰ ਹੀ ਹੈ ਦੇਣਾ, ਤੂੰ ਹੀ ਹੈ ਲੈਣਾ, ਤੂੰ ਹੀ ਹੈ ਦਾਤਾਰ
ਤੂੰ ਹੈ ਦੈਂਤ-ਦੇਵਤਾ,ਤੂੰ ਰਿਸ਼ੀ-ਮੂਨੀ,ਤੂੰ ਹੀ ਹੈ ਅਵਤਾਰ
ਤੂੰ ਬਲੀ-ਕਮਜ਼ੋਰਾ,ਤੂੰ ਬੁੱਧੀਜੀਵੀਆਂ,ਤੂੰ ਹੀ ਵਿੱਚ ਗਵਾਰ
ਤੂੰ ਹੀ ਗੁਰੂਦਵਾਰੇ,ਤੂੰ ਮੰਦਿਰ-ਗਿਰਜ਼ੇ,ਤੂੰ ਹੀ ਵਿੱਚ ਮਜ਼ਾਰ
ਤੂੰ ਭੀਖ਼ ਮੰਗਾਵੇ,ਤੂੰ ਤਖ਼ਤ ਬਹਾਵੇ,ਤੂੰ ਹੀ ਹੈ ਬਖ਼ਸ਼ਣਹਾਰ
ਤੂੰ ਜੰਗਲਾ-ਪਹਾੜਾਂ,ਤੂੰ ਪਿੰਡਾਂ-ਸ਼ਹਿਰਾਂ,ਤੂੰ ਹੀ ਹੈ ਰੂਪਧਾਰ
ਤੂੰ ਹੈ ਪਸ਼ੂਆ,ਤੁੰ ਵਿੱਚ ਮਨੁੱਖਾ,ਤੂੰ ਹੀ ਬਨਾਂ ਵਿੱਚਕਾਰ
ਤੂੰ ਜ਼ਰੇ-ਜ਼ਰੇ,ਤੂੰ ਸਭ ਥਾਂਈ,ਤੂੰ ਹੀ ਬृਹਿਮੰਡ ਸੰਸਾਰ
ਤੂੰ ਹੀ ਮਾਤ-ਪਿਤਾ,ਤੂੰ ਹੀ ਗੁਰੂ,ਤੂੰ ਹੀ ਹੈ ਮੇਰਾ ਯਾਰ
ਤੂੰ ਹੀ ਹੈ ਮਾਲਕ,ਤੂੰ ਹੀ ਹੈ ਅਸੀਮ,ਤੇਰੀ ਨਾ ਕੋਈ ਸਾਰ
ਤੈਨੂੰ ਕੌਣ ਕੱਥੇ, ਤੇਰੀਆ ਤੂੰ ਹੀ ਜਾਣੇ ,ਗਏ ਹੈ ਸਭੇ ਹਾਰ
ਤੂੰ ਹੀ ਤੂੰ ਹੈ ,ਤੂੰ ਹੀ ਤੂੰ ਹੈ, ਤੂੰ ਹੀ ਹੈ ਅਪਰਮਪਾਰ...
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ.........

TU HI TU HAI...

Tera Shukar hai,tainu sajda hai,tu hi hai palanhaar
Tu hi banat bnaave,tu hi kaaj swaare,tu hi kare sanhaar
Tu hi karda ,tu hi kraunda,tu hi hai sirjanhaar
Tu vich change-marhe,tu dhuppe-chaave,tu hai sach kartaar
Tu hi hai dena,tu hi hai laina,tu hi hai dataar
Tu hi daint-devta,tu rishi-munni,tu hi hai avtar
Tu bali-kamjora,tu budhijiviya,tu hi vich gwaar
Tu gurudware,tu mandir-girje,tu hi vich majaar
Tu bhikh mangaave,tu takht bahaave,tu hi hai bakshanhaar
Tu jangal-paharha,tu pinda shehara,tu hi hai roopdhaar
Tu hai pashua,tu vich manukha,tu hi bana vichkaar
Tu zare-zare,tu sab thaai,tu hai brehmand sansaar
Tu hi maat-pitaa,tu hi guru,tu hi hai mera yaar
Tu hi hai maalik, u hai aseem,teri na koi saar
Tainu kaun kathe,teriya tu hi jaane, gaye hai sabhe haar
Tu hi tu hai, tu hi tu hai, tu hai aprampaar
Tu hi tu hai, tu hi tu hai..

:pr:pr
 
Re: ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ..tu hi t

me kiha khare gana a


vadiya a
pardeepu


tfs
 
Top