UNP

ਡਰ ਨਾ ਮੈਂ ਤੇਰੀ ਧੀ ਹਾਂ

ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ, ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ .....


Go Back   UNP > Poetry > Punjabi Poetry

UNP

Register

  Views: 688
Old 30-07-2008
harrykool
 
ਡਰ ਨਾ ਮੈਂ ਤੇਰੀ ਧੀ ਹਾਂ

ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ
ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ,
ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ,
ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ,
ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ?
ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ?
ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ?
ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?
ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ?
ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ?
ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ?
ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ?
ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ?
ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ?

 
Old 30-07-2008
Jus
 
Re: ਡਰ ਨਾ ਮੈਂ ਤੇਰੀ ਧੀ ਹਾਂ

boht vaddia

 
Old 31-07-2008
V € € R
 
Re: ਡਰ ਨਾ ਮੈਂ ਤੇਰੀ ਧੀ ਹਾਂ

yupp agree bahot vadiyaa ji........

 
Old 31-07-2008
amarveer
 
Re: ਡਰ ਨਾ ਮੈਂ ਤੇਰੀ ਧੀ ਹਾਂ

Originally Posted by harrykool View Post
ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ
ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ,
ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ,
ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ,
ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ?
ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ?
ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ?
ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ?
ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ?
ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ?
ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ?
ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ?
ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ?
ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ?
very niceeeeeeeeee

 
Old 31-07-2008
Royal_Punjaban
 
Re: ਡਰ ਨਾ ਮੈਂ ਤੇਰੀ ਧੀ ਹਾਂ

bhout hi vadiya dear..........

 
Old 12-02-2009
jaggi633725
 
Re: ਡਰ ਨਾ ਮੈਂ ਤੇਰੀ ਧੀ ਹਾਂ

nice.


Reply
« meri majboriyon ko samjho | Paas Rehkar Na Kuch Mehsoos Kiya Maine »

Similar Threads for : ਡਰ ਨਾ ਮੈਂ ਤੇਰੀ ਧੀ ਹਾਂ
ਆਸ਼ਕ ਤੋ ਵੱਡਾ ਇਥੇ ਹੋਣਾ ਕੋਈ ਗਰੀਬ ਨਾ
ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ
Lyrics Na Na Sohniye- Harjit Harman
ਨਾ ਮਾਰੋ ਨਾ ਮਾਰੋ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP