ਠੁਕਰਾ ਕੇ ਸਾਨੂੰ

Singh-a-lion

Prime VIP
ਠੁਕਰਾ ਕੇ ਸਾਨੂੰ ਓਹਨਾ ਕਿਹਾ ਮੁਸਕਰਾ ਦਿਓ,
ਮੈਂ ਹੱਸ ਪਿਆ, ਆਖਿਰ ਸਵਾਲ ੳਸ ਦੀ ਖੁਸ਼ੀ ਦਾ ਸੀ,,
ਮੈਂ ਗਵਾਇਆ ਜੋ,ਓਹ ਮੇਰਾ ਨਹੀ ਸੀ,
ਅਤੇ ੳਸਨੇ ਗਵਾਇਆ ਓਹ ਜੋ ਸਿਰਫ ੳਸਦਾ ਸੀ
 
Top